Leer van vreemde tale aanlyn
previous page  up Inhoud  next page  | Free download MP3:  ALL  21-30  | Free Android app | Free iPhone app

Home  >   50tale   >   Afrikaans   >   Punjabi   >   Inhoud


21 [een en twintig]

Geselsies 2

 


21 [ਇੱਕੀ]

ਬਾਤਚੀਤ 2

 

 
Waar kom u vandaan?
ਤੁਸੀਂ ਕਿੱਥੋਂ ਆਏ ਹੋ?
tusīṁ kithōṁ ā'ē hō?
Van Basel.
ਬੇਸਲ ਤੋਂ।
Bēsala tōṁ.
Basel is in Switserland.
ਬੇਸਲ ਸਵਿਟਜ਼ਰਲੈਂਡ ਵਿੱਚ ਹੈ।
Bēsala saviṭazaralaiṇḍa vica hai.
 
 
 
 
Mag ek u voorstel aan Meneer Müller?
ਮੈਂ ਤੁਹਾਨੂੰ ਸ਼੍ਰੀ ਭੁਲੱਰ ਨਾਲ ਮਿਲਾਉਣਾ ਚਾਹੁੰਦਾ / ਚਾਹੁੰਦੀ ਹਾਂ।
Maiṁ tuhānū śrī bhulara nāla milā'uṇā cāhudā/ cāhudī hāṁ.
Hy is ’n buitelander.
ਇਹ ਵਿਦੇਸ਼ੀ ਹਨ।
Iha vidēśī hana.
Hy praat verskeie tale.
ਇਹ ਕਈ ਭਾਸ਼ਾਂਵਾਂ ਬੋਲ ਸਕਦੇ ਹਨ।
Iha ka'ī bhāśānvāṁ bōla sakadē hana.
 
 
 
 
Is dit u eerste keer hier?
ਕੀ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ।
Kī tusīṁ ithē pahilī vāra ā'ē hō.
Nee, ek was laas jaar ook hier.
ਜੀ ਨਹੀਂ, ਮੈਂ ਇੱਥੇ ਪਿਛਲੇ ਸਾਲ ਆਇਆ / ਆਈ ਸੀ।
Jī nahīṁ, maiṁ ithē pichalē sāla ā'i'ā/ ā'ī sī.
Maar net vir ’n week.
ਪਰ ਕੇਵਲ ਇੱਕ ਹਫਤੇ ਲਈ।
Para kēvala ika haphatē la'ī.
 
 
 
 
Geniet jy jou hier?
ਕੀ ਤੁਹਾਨੂੰ ਇਹ ਚੰਗਾ ਲੱਗਦਾ ਹੈ?
Kī tuhānū iha cagā lagadā hai?
Baie goed. Die mense is gaaf.
ਬਹੁਤ ਵਧੀਆ, ਲੋਕ ਬਹੁਤ ਚੰਗੇ ਹਨ।
Bahuta vadhī'ā, lōka bahuta cagē hana.
En ek hou ook van die landskap.
ਮੈਨੂੰ ਇੱਥੋਂ ਦਾ ਨਜ਼ਾਰਾ ਵੀ ਬਹੁਤ ਵਧੀਆ ਲੱਗਦਾ ਹੈ।
Mainū ithōṁ dā nazārā vī bahuta vadhī'ā lagadā hai.
 
 
 
 
Wat is u beroep?
ਤੁਸੀਂ ਕੀ ਕਰਦੇ ਹੋ?
Tusīṁ kī karadē hō?
Ek is ’n vertaler.
ਮੈਂ ਇਕ ਅਨੁਵਾਦਕ ਹਾਂ।
Maiṁ ika anuvādaka hāṁ.
Ek vertaal boeke.
ਮੈਂ ਪੁਸਤਕਾਂ ਦਾ ਅਨੁਵਾਦ ਕਰਦਾ / ਕਰਦੀ ਹਾਂ।
Maiṁ pusatakāṁ dā anuvāda karadā/ karadī hāṁ.
 
 
 
 
Is u alleen hier?
ਕੀ ਤੁਸੀਂ ਇੱਥੇ ਇਕੱਲੇ ਆਏ ਹੋ?
Kī tusīṁ ithē ikalē ā'ē hō?
Nee, my vrou / my man is ook hier.
ਜੀ ਨਹੀਂ, ਮੇਰੇ ਪਤੀ / ਮੇਰੀ ਪਤਨੀ ਵੀ ਇੱਥੇ ਹੈ।
Jī nahīṁ, mērē patī/ mērī patanī vī ithē hai.
En daar is my twee kinders.
ਅਤੇ ਮੇਰੇ ਦੋਵੇਂ ਬੱਚੇ ਓਥੇ ਹਨ।
Atē mērē dōvēṁ bacē ōthē hana.
 
 
 
 
 

previous page  up Inhoud  next page  | Free download MP3:  ALL  21-30  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners