Lære sprog online
previous page  up Indholdsfortegnelse  next page  | Free download MP3:  ALL  21-30  | Free Android app | Free iPhone app

Home  >   50sprog   >   dansk   >   punjabi   >   Indholdsfortegnelse


21 [enogtyve]

Small Talk 2

 


21 [ਇੱਕੀ]

ਬਾਤਚੀਤ 2

 

 
Hvor kommer du fra?
ਤੁਸੀਂ ਕਿੱਥੋਂ ਆਏ ਹੋ?
tusīṁ kithōṁ ā'ē hō?
Fra Basel.
ਬੇਸਲ ਤੋਂ।
Bēsala tōṁ.
Basel ligger i Schweiz.
ਬੇਸਲ ਸਵਿਟਜ਼ਰਲੈਂਡ ਵਿੱਚ ਹੈ।
Bēsala saviṭazaralaiṇḍa vica hai.
 
 
 
 
Må jeg præsentere dig for hr. Müller?
ਮੈਂ ਤੁਹਾਨੂੰ ਸ਼੍ਰੀ ਭੁਲੱਰ ਨਾਲ ਮਿਲਾਉਣਾ ਚਾਹੁੰਦਾ / ਚਾਹੁੰਦੀ ਹਾਂ।
Maiṁ tuhānū śrī bhulara nāla milā'uṇā cāhudā/ cāhudī hāṁ.
Han er udlænding.
ਇਹ ਵਿਦੇਸ਼ੀ ਹਨ।
Iha vidēśī hana.
Han taler flere sprog.
ਇਹ ਕਈ ਭਾਸ਼ਾਂਵਾਂ ਬੋਲ ਸਕਦੇ ਹਨ।
Iha ka'ī bhāśānvāṁ bōla sakadē hana.
 
 
 
 
Er du her for første gang?
ਕੀ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ।
Kī tusīṁ ithē pahilī vāra ā'ē hō.
Nej, jeg var her også sidste år.
ਜੀ ਨਹੀਂ, ਮੈਂ ਇੱਥੇ ਪਿਛਲੇ ਸਾਲ ਆਇਆ / ਆਈ ਸੀ।
Jī nahīṁ, maiṁ ithē pichalē sāla ā'i'ā/ ā'ī sī.
Men kun i en uge.
ਪਰ ਕੇਵਲ ਇੱਕ ਹਫਤੇ ਲਈ।
Para kēvala ika haphatē la'ī.
 
 
 
 
Hvad synes du om stedet?
ਕੀ ਤੁਹਾਨੂੰ ਇਹ ਚੰਗਾ ਲੱਗਦਾ ਹੈ?
Kī tuhānū iha cagā lagadā hai?
Godt. Folk er rare.
ਬਹੁਤ ਵਧੀਆ, ਲੋਕ ਬਹੁਤ ਚੰਗੇ ਹਨ।
Bahuta vadhī'ā, lōka bahuta cagē hana.
Og landskabet synes jeg også godt om.
ਮੈਨੂੰ ਇੱਥੋਂ ਦਾ ਨਜ਼ਾਰਾ ਵੀ ਬਹੁਤ ਵਧੀਆ ਲੱਗਦਾ ਹੈ।
Mainū ithōṁ dā nazārā vī bahuta vadhī'ā lagadā hai.
 
 
 
 
Hvad arbejder du som?
ਤੁਸੀਂ ਕੀ ਕਰਦੇ ਹੋ?
Tusīṁ kī karadē hō?
Jeg er oversætter.
ਮੈਂ ਇਕ ਅਨੁਵਾਦਕ ਹਾਂ।
Maiṁ ika anuvādaka hāṁ.
Jeg oversætter bøger.
ਮੈਂ ਪੁਸਤਕਾਂ ਦਾ ਅਨੁਵਾਦ ਕਰਦਾ / ਕਰਦੀ ਹਾਂ।
Maiṁ pusatakāṁ dā anuvāda karadā/ karadī hāṁ.
 
 
 
 
Er du her alene?
ਕੀ ਤੁਸੀਂ ਇੱਥੇ ਇਕੱਲੇ ਆਏ ਹੋ?
Kī tusīṁ ithē ikalē ā'ē hō?
Nej, min kone / min mand er her også.
ਜੀ ਨਹੀਂ, ਮੇਰੇ ਪਤੀ / ਮੇਰੀ ਪਤਨੀ ਵੀ ਇੱਥੇ ਹੈ।
Jī nahīṁ, mērē patī/ mērī patanī vī ithē hai.
Og der er mine to børn.
ਅਤੇ ਮੇਰੇ ਦੋਵੇਂ ਬੱਚੇ ਓਥੇ ਹਨ।
Atē mērē dōvēṁ bacē ōthē hana.
 
 
 
 
 

previous page  up Indholdsfortegnelse  next page  | Free download MP3:  ALL  21-30  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere