Lære sprog online
previous page  up Indholdsfortegnelse  next page  | Free download MP3:  ALL  31-40  | Free Android app | Free iPhone app

Home  >   50sprog   >   dansk   >   punjabi   >   Indholdsfortegnelse


37 [syvogtredive]

Undervejs

 


37 [ਸੈਂਤੀ]

ਰਸਤੇ ਤੇ

 

 
Han kører på motorcykel.
ਉਹ ਮੋਟਰਸਾਈਕਲ ਤੇ ਜਾਂਦਾ ਹੈ।
uha mōṭarasā'īkala tē jāndā hai.
Han kører på cykel.
ਉਹ ਸਾਈਕਲ ਤੇ ਜਾਂਦਾ ਹੈ।
Uha sā'īkala tē jāndā hai.
Han går.
ਉਹ ਪੈਦਲ ਜਾਂਦਾ ਹੈ।
Uha paidala jāndā hai.
 
 
 
 
Han sejler med skibet.
ਉਹ ਜਹਾਜ਼ ਤੇ ਜਾਂਦਾ ਹੈ।
Uha jahāza tē jāndā hai.
Han sejler med båden.
ਉਹ ਕਿਸ਼ਤੀ ਤੇ ਜਾਂਦਾ ਹੈ।
Uha kiśatī tē jāndā hai.
Han svømmer.
ਉਹ ਤੈਰ ਰਿਹਾ ਹੈ।
Uha taira rihā hai.
 
 
 
 
Er der farligt her?
ਕੀ ਇੱਥੇ ਖਤਰਨਾਕ ਹੈ?
Kī ithē khataranāka hai?
Er det farligt at tomle alene?
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ?
Kī ikali'āṁ saira karanā khataranāka hai?
Er det farligt at gå tur om natten?
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ?
Kī rāta vica ṭahilaṇā khataranāka hai?
 
 
 
 
Vi er kørt forkert.
ਅਸੀਂ ਭਟਕ ਗਏ ਹਾਂ।
Asīṁ bhaṭaka ga'ē hāṁ.
Vi er kørt forkert.
ਅਸੀਂ ਗਲਤ ਰਸਤੇ ਤੇ ਹਾਂ।
Asīṁ galata rasatē tē hāṁ.
Vi skal vende om.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ।
Sānū pichē muṛanā cāhīdā hai.
 
 
 
 
Hvor må man parkere her?
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ?
Ithē gaḍī kithē khaṛī kītī jā sakadī hai?
Er her en parkeringsplads?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ?
Kī ithē gaḍī khaṛhī karana la'ī jagāha hai?
Hvor længe må man parkere her?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ?
Ithē kinē samēṁ taka gaḍī khaṛhī kītī jā sakadī hai?
 
 
 
 
Står du på ski?
ਕੀ ਤੁਸੀਂ ਸਕੀਇੰਗ ਕਰਦੇ ਹੋ?
Kī tusīṁ sakī'iga karadē hō?
Tager du skiliften op?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ?
Kī tusīṁ sakī – liphaṭa tōṁ utara jā'ōgē?
Kan man leje ski her?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ?
Kī ithē sakī kirā'ē tē la'ī jā sakadī hai?
 
 
 
 
 

previous page  up Indholdsfortegnelse  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere