भाषाएँ ऑनलाइन सीखिए!

Home  >   50languages.com   >   हिन्दी   >   पंजाबी   >   अनुक्रमणिका


३७ [सैंतीस]

रास्ते पर

 


37 [ਸੈਂਤੀ]

ਰਸਤੇ ਤੇ

 

 
वह मोटरसाइकिल से जाता है
ਉਹ ਮੋਟਰਸਾਈਕਲ ਤੇ ਜਾਂਦਾ ਹੈ।
uha mōṭarasā'īkala tē jāndā hai.
वह साइकिल से जाता है
ਉਹ ਸਾਈਕਲ ਤੇ ਜਾਂਦਾ ਹੈ।
Uha sā'īkala tē jāndā hai.
वह पैदल जाता है
ਉਹ ਪੈਦਲ ਜਾਂਦਾ ਹੈ।
Uha paidala jāndā hai.
 
 
 
 
वह जहाज़ से जाता है
ਉਹ ਜਹਾਜ਼ ਤੇ ਜਾਂਦਾ ਹੈ।
Uha jahāza tē jāndā hai.
वह नाव से जाता है
ਉਹ ਕਿਸ਼ਤੀ ਤੇ ਜਾਂਦਾ ਹੈ।
Uha kiśatī tē jāndā hai.
वह तैर रहा है
ਉਹ ਤੈਰ ਰਿਹਾ ਹੈ।
Uha taira rihā hai.
 
 
 
 
क्या यहाँ खतरनाक है?
ਕੀ ਇੱਥੇ ਖਤਰਨਾਕ ਹੈ?
Kī ithē khataranāka hai?
क्या अकेले सैर करना खतरनाक है?
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ?
Kī ikali'āṁ saira karanā khataranāka hai?
क्या रात में टहलना खतरनाक है?
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ?
Kī rāta vica ṭahilaṇā khataranāka hai?
 
 
 
 
हम भटक गये हैं
ਅਸੀਂ ਭਟਕ ਗਏ ਹਾਂ।
Asīṁ bhaṭaka ga'ē hāṁ.
हम गलत रास्ते पर हैं
ਅਸੀਂ ਗਲਤ ਰਸਤੇ ਤੇ ਹਾਂ।
Asīṁ galata rasatē tē hāṁ.
हमको पीछे मुडना चाहिए
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ।
Sānū pichē muṛanā cāhīdā hai.
 
 
 
 
यहाँ गाड़ी कहाँ खडी की जा सकती है?
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ?
Ithē gaḍī kithē khaṛī kītī jā sakadī hai?
क्या यहाँ गाड़ी खडी करने के लिए जगह है?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ?
Kī ithē gaḍī khaṛhī karana la'ī jagāha hai?
यहाँ कितने समय तक गाड़ी खडी की जा सकती है?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ?
Ithē kinē samēṁ taka gaḍī khaṛhī kītī jā sakadī hai?
 
 
 
 
क्या आप स्कीइंग करते / करती हैं?
ਕੀ ਤੁਸੀਂ ਸਕੀਇੰਗ ਕਰਦੇ ਹੋ?
Kī tusīṁ sakī'iga karadē hō?
क्या आप स्की – लिफ्ट से ऊपर जायेंगे?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ?
Kī tusīṁ sakī – liphaṭa tōṁ utara jā'ōgē?
क्या यहाँ स्की किराये पर ली जा सकती है?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ?
Kī ithē sakī kirā'ē tē la'ī jā sakadī hai?
 
 
 
 
 

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 हिन्दी - पंजाबी प्रारम्भकों के लिए