Leer van vreemde tale aanlyn
previous page  up Inhoud  next page  | Free download MP3:  ALL  31-40  | Free Android app | Free iPhone app

Home  >   50tale   >   Afrikaans   >   Punjabi   >   Inhoud


37 [sewe en dertig]

Onderweg

 


37 [ਸੈਂਤੀ]

ਰਸਤੇ ਤੇ

 

 
Hy ry motorfiets.
ਉਹ ਮੋਟਰਸਾਈਕਲ ਤੇ ਜਾਂਦਾ ਹੈ।
uha mōṭarasā'īkala tē jāndā hai.
Hy ry fiets.
ਉਹ ਸਾਈਕਲ ਤੇ ਜਾਂਦਾ ਹੈ।
Uha sā'īkala tē jāndā hai.
Hy gaan te voet.
ਉਹ ਪੈਦਲ ਜਾਂਦਾ ਹੈ।
Uha paidala jāndā hai.
 
 
 
 
Hy vaar met ’n skip.
ਉਹ ਜਹਾਜ਼ ਤੇ ਜਾਂਦਾ ਹੈ।
Uha jahāza tē jāndā hai.
Hy vaar met ’n boot.
ਉਹ ਕਿਸ਼ਤੀ ਤੇ ਜਾਂਦਾ ਹੈ।
Uha kiśatī tē jāndā hai.
Hy swem.
ਉਹ ਤੈਰ ਰਿਹਾ ਹੈ।
Uha taira rihā hai.
 
 
 
 
Is dit hier gevaarlik?
ਕੀ ਇੱਥੇ ਖਤਰਨਾਕ ਹੈ?
Kī ithē khataranāka hai?
Is dit gevaarlik om alleen te ryloop?
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ?
Kī ikali'āṁ saira karanā khataranāka hai?
Is dit gevaarlik om te gaan stap in die aand?
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ?
Kī rāta vica ṭahilaṇā khataranāka hai?
 
 
 
 
Ons het verdwaal.
ਅਸੀਂ ਭਟਕ ਗਏ ਹਾਂ।
Asīṁ bhaṭaka ga'ē hāṁ.
Ons is op die verkeerde pad.
ਅਸੀਂ ਗਲਤ ਰਸਤੇ ਤੇ ਹਾਂ।
Asīṁ galata rasatē tē hāṁ.
Ons moet omdraai.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ।
Sānū pichē muṛanā cāhīdā hai.
 
 
 
 
Waar kan mens hier parkeer?
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ?
Ithē gaḍī kithē khaṛī kītī jā sakadī hai?
Is hier ’n parkeerarea?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ?
Kī ithē gaḍī khaṛhī karana la'ī jagāha hai?
Hoe lank kan mens hier parkeer?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ?
Ithē kinē samēṁ taka gaḍī khaṛhī kītī jā sakadī hai?
 
 
 
 
Ski u?
ਕੀ ਤੁਸੀਂ ਸਕੀਇੰਗ ਕਰਦੇ ਹੋ?
Kī tusīṁ sakī'iga karadē hō?
Gaan u met die skihyser na bo?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ?
Kī tusīṁ sakī – liphaṭa tōṁ utara jā'ōgē?
Kan mens hier ski’s huur?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ?
Kī ithē sakī kirā'ē tē la'ī jā sakadī hai?
 
 
 
 
 

previous page  up Inhoud  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners