Learn Languages Online!

Home  >   50languages.com   >   македонски   >   пунџаби   >   Опис на содржината


37 [триесет и седум]

На пат

 


37 [ਸੈਂਤੀ]

ਰਸਤੇ ਤੇ

 

 
Тој патува со мотор.
ਉਹ ਮੋਟਰਸਾਈਕਲ ਤੇ ਜਾਂਦਾ ਹੈ।
uha mōṭarasā'īkala tē jāndā hai.
Тој патува со велосипед.
ਉਹ ਸਾਈਕਲ ਤੇ ਜਾਂਦਾ ਹੈ।
Uha sā'īkala tē jāndā hai.
Тој пешачи.
ਉਹ ਪੈਦਲ ਜਾਂਦਾ ਹੈ।
Uha paidala jāndā hai.
 
 
 
 
Тој патува со брод.
ਉਹ ਜਹਾਜ਼ ਤੇ ਜਾਂਦਾ ਹੈ।
Uha jahāza tē jāndā hai.
Тој патува со чамец.
ਉਹ ਕਿਸ਼ਤੀ ਤੇ ਜਾਂਦਾ ਹੈ।
Uha kiśatī tē jāndā hai.
Тој плива.
ਉਹ ਤੈਰ ਰਿਹਾ ਹੈ।
Uha taira rihā hai.
 
 
 
 
Дали овде е опасно?
ਕੀ ਇੱਥੇ ਖਤਰਨਾਕ ਹੈ?
Kī ithē khataranāka hai?
Дали е опасно, сам / сама да стопирам?
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ?
Kī ikali'āṁ saira karanā khataranāka hai?
Дали е опасно, навечер да се оди на прошетка?
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ?
Kī rāta vica ṭahilaṇā khataranāka hai?
 
 
 
 
Ние го погрешивме патот.
ਅਸੀਂ ਭਟਕ ਗਏ ਹਾਂ।
Asīṁ bhaṭaka ga'ē hāṁ.
Ние сме на погрешен пат.
ਅਸੀਂ ਗਲਤ ਰਸਤੇ ਤੇ ਹਾਂ।
Asīṁ galata rasatē tē hāṁ.
Ние мораме да се вратиме.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ।
Sānū pichē muṛanā cāhīdā hai.
 
 
 
 
Каде може овде да се паркира?
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ?
Ithē gaḍī kithē khaṛī kītī jā sakadī hai?
Има ли овде паркиралиште?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ?
Kī ithē gaḍī khaṛhī karana la'ī jagāha hai?
Колку долго може овде да се паркира?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ?
Ithē kinē samēṁ taka gaḍī khaṛhī kītī jā sakadī hai?
 
 
 
 
Возите ли скии?
ਕੀ ਤੁਸੀਂ ਸਕੀਇੰਗ ਕਰਦੇ ਹੋ?
Kī tusīṁ sakī'iga karadē hō?
Се возите ли нагоре со лифтот за скијање?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ?
Kī tusīṁ sakī – liphaṭa tōṁ utara jā'ōgē?
Може ли овде да се изнајмат скии?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ?
Kī ithē sakī kirā'ē tē la'ī jā sakadī hai?
 
 
 
 
 

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 македонски - пунџаби за почетници