Leer van vreemde tale aanlyn
previous page  up Inhoud  next page  | Free download MP3:  ALL  51-60  | Free Android app | Free iPhone app

Home  >   50tale   >   Afrikaans   >   Punjabi   >   Inhoud


59 [nege en vyftig]

By die poskantoor

 


59 [ਉਨਾਹਠ]

ਡਾਕਘਰ ਵਿੱਚ

 

 
Waar is die naaste poskantoor?
ਅਗਲਾ ਡਾਕਘਰ ਕਿੱਥੇ ਹੈ?
agalā ḍākaghara kithē hai?
Is dit ver tot die naaste poskantoor?
ਕੀ ਹੋਰ ਕੋਈ ਡਾਕਘਰ ਨੇੜੇ ਹੈ?
Kī hōra kō'ī ḍākaghara nēṛē hai?
Waar is die naaste posbus?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ?
Sabhatōṁ nazadīka ḍākapēṭī kithē hai?
 
 
 
 
Ek het ’n paar seëls nodig.
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ।
Mainū kujha ḍāka ṭikaṭāṁ cāhīdī'āṁ hana.
Vir ’n poskaart en ’n brief.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ।
Ika pōsaṭa – kāraḍa atē ika ciṭhī dē la'ī.
Hoeveel is die posgeld na Amerika?
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ?
Amarīkā dē la'ī ḍāka – kharaca kinā hai?
 
 
 
 
Hoe swaar is die pakkie?
ਇਸ ਪੈਕਟ ਦਾ ਵਜ਼ਨ ਕਿੰਨਾ ਹੈ?
Isa paikaṭa dā vazana kinā hai?
Kan ek dit per lugpos stuur?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ?
Kī maiṁ isanū havā'ī – ḍāka rāhīṁ bhēja sakadā/ sakadī hāṁ?
Hoe lank sal dit neem om daar te kom?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ?
Isanū pahucaṇa vica kinā samāṁ lagēgā?
 
 
 
 
Waar kan ek ’n oproep maak?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ?
Maiṁ phōna kithōṁ kara sakadā hāṁ?
Waar is die naaste telefoonhokkie?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ?
Sabhatōṁ nazadīka ṭailīphōna būtha kithē hai?
Het u telefoonkaarte?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ?
Kī tuhāḍē kōla ṭailīphōna kāraḍa hai?
 
 
 
 
Het u ’n telefoonboek?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ?
Kī tuhāḍē kōla ṭailīphōna ḍā'iraikaṭarī hai?
Ken u die areakode vir Oostenryk?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ?
Kī tuhānū āsaṭarī'ā dā khētarī – kōḍa patā hai?
Net ’n oomblik, ek kyk gou.
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ।
Ika miṭa rukō, maiṁ dēkhadā/ dēkhadī hāṁ.
 
 
 
 
Die lyn is altyd beset.
ਲਾਈਨ ਵਿਅਸਤ ਜਾ ਰਹੀ ਹੈ।
Lā'īna vi'asata jā rahī hai.
Watter nommer het u geskakel?
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ?
Tusīṁ kihaṛā nabara milā'i'ā hai?
U moet eers die nul druk!
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ।
Sabhatōṁ pahilāṁ siphara lagā'uṇī hudī hai.
 
 
 
 
 

previous page  up Inhoud  next page  | Free download MP3:  ALL  51-60  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners