Lære sprog online
previous page  up Indholdsfortegnelse  next page  | Free download MP3:  ALL  51-60  | Free Android app | Free iPhone app

Home  >   50sprog   >   dansk   >   punjabi   >   Indholdsfortegnelse


59 [nioghalvtreds]

På posthuset

 


59 [ਉਨਾਹਠ]

ਡਾਕਘਰ ਵਿੱਚ

 

 
Hvor er det nærmeste posthus?
ਅਗਲਾ ਡਾਕਘਰ ਕਿੱਥੇ ਹੈ?
agalā ḍākaghara kithē hai?
Hvor langt er der til det nærmeste posthus?
ਕੀ ਹੋਰ ਕੋਈ ਡਾਕਘਰ ਨੇੜੇ ਹੈ?
Kī hōra kō'ī ḍākaghara nēṛē hai?
Hvor er den nærmeste postkasse?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ?
Sabhatōṁ nazadīka ḍākapēṭī kithē hai?
 
 
 
 
Jeg har brug for et par frimærker.
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ।
Mainū kujha ḍāka ṭikaṭāṁ cāhīdī'āṁ hana.
Til et postkort og et brev.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ।
Ika pōsaṭa – kāraḍa atē ika ciṭhī dē la'ī.
Hvad koster portoen til Amerika?
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ?
Amarīkā dē la'ī ḍāka – kharaca kinā hai?
 
 
 
 
Hvor tung er pakken?
ਇਸ ਪੈਕਟ ਦਾ ਵਜ਼ਨ ਕਿੰਨਾ ਹੈ?
Isa paikaṭa dā vazana kinā hai?
Kan jeg sende den med luftpost?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ?
Kī maiṁ isanū havā'ī – ḍāka rāhīṁ bhēja sakadā/ sakadī hāṁ?
Hvor længe varer det inden den ankommer?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ?
Isanū pahucaṇa vica kinā samāṁ lagēgā?
 
 
 
 
Hvor kan jeg telefonere?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ?
Maiṁ phōna kithōṁ kara sakadā hāṁ?
Hvor er den nærmeste telefonboks?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ?
Sabhatōṁ nazadīka ṭailīphōna būtha kithē hai?
Har du telefonkort?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ?
Kī tuhāḍē kōla ṭailīphōna kāraḍa hai?
 
 
 
 
Har du en telefonbog?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ?
Kī tuhāḍē kōla ṭailīphōna ḍā'iraikaṭarī hai?
Kender du Østrigs landekode?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ?
Kī tuhānū āsaṭarī'ā dā khētarī – kōḍa patā hai?
Et øjeblik, jeg ser lige efter.
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ।
Ika miṭa rukō, maiṁ dēkhadā/ dēkhadī hāṁ.
 
 
 
 
Nummeret er hele tiden optaget.
ਲਾਈਨ ਵਿਅਸਤ ਜਾ ਰਹੀ ਹੈ।
Lā'īna vi'asata jā rahī hai.
Hvilket nummer har du tastet?
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ?
Tusīṁ kihaṛā nabara milā'i'ā hai?
Du skal først dreje nul!
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ।
Sabhatōṁ pahilāṁ siphara lagā'uṇī hudī hai.
 
 
 
 
 

previous page  up Indholdsfortegnelse  next page  | Free download MP3:  ALL  51-60  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere