55 [vyf en vyftig] |
Werk
|
![]() |
55 [ਪਚਵੰਜਾ] |
||
ਕੰਮ
|
Wat is u van beroep?
|
ਤੂੰ ਕੀ ਕੰਮ ਕਰਦਾ / ਕਰਦੀ ਹੈਂ?
tū kī kama karadā/ karadī haiṁ?
|
||
My man is ’n dokter.
|
ਮੇਰੇ ਪਤੀ ਡਾਕਟਰ ਹਨ।
Mērē patī ḍākaṭara hana.
|
||
Ek werk deeltyds as ’n verpleegster.
|
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ।
Maiṁ adhā dina narasa dā kama karadī hāṁ.
| ||
Ons sal binnekort ons pensioen ontvang.
|
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ।
Jaladī hī asīṁ painśana lavāṅgē.
|
||
Maar die belasting is hoog.
|
ਪਰ ਕਰ ਬਹੁਤ ਜ਼ਿਆਦਾ ਹੈ।
Para kara bahuta zi'ādā hai.
|
||
En mediese versekering is duur.
|
ਅਤੇ ਬੀਮਾ ਬਹੁਤ ਜ਼ਿਆਦਾ ਹੈ।
Atē bīmā bahuta zi'ādā hai.
| ||
Wat wil jy graag eendag word?
|
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ?
Tū kī baṇanā cāhudā/ cāhudī haiṁ?
|
||
Ek wil graag ’n ingenieur word.
|
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ।
Maiṁ ijīnī'ara baṇanā cāhudā/ cāhudī hāṁ.
|
||
Ek wil universiteit toe gaan.
|
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ।
Maiṁ viśava – vidi'ālē vica paṛhanā cāhudā/ cāhudī hāṁ.
| ||
Ek is ’n „intern“.
|
ਮੈਂ ਇੱਕ ਸਿਖਿਆਰਥੀ ਹਾਂ।
Maiṁ ika sikhi'ārathī hāṁ.
|
||
Ek verdien nie veel nie.
|
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ।
Maiṁ zi'ādā nahīṁ kamā'undā/ kamā'undī hāṁ.
|
||
Ek doen my internskap in die buiteland.
|
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ।
Maiṁ vidēśa vica sikhalā'ī lai rihā/ rahī hā.
| ||
Dit is my baas.
|
ਉਹ ਮੇਰੇ ਸਾਹਿਬ ਹਨ।
Uha mērē sāhiba hana.
|
||
Ek het gawe kollegas.
|
ਮੇਰੇ ਸਹਿਕਰਮੀ ਚੰਗੇ ਹਨ।
Mērē sahikaramī cagē hana.
|
||
Smiddags gaan ons altyd kroeg toe.
|
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ।
Dupahira nū asīṁ hamēśāṁ bhōjanāli'ā jāndē hāṁ.
| ||
Ek is op soek na werk.
|
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ।
Maiṁ naukarī labha rihā/ rahī hāṁ.
|
||
Ek is al ’n jaar werkloos.
|
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ।
Maiṁ pichalē sāla tōṁ bērōzagāra hāṁ.
|
||
Daar is te veel werklose mense in dié land.
|
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ।
Isa dēśa vica bahuta zi'ādā bērōzagāra lōka hana.
| ||
|