Leer van vreemde tale aanlyn
previous page  up Inhoud  next page  | Free download MP3:  ALL  51-60  | Free Android app | Free iPhone app

Home  >   50tale   >   Afrikaans   >   Punjabi   >   Inhoud


54 [vier en vyftig]

Inkopies

 


54 [ਚੁਰੰਜਾ]

ਖਰੀਦਦਾਰੀ

 

 
Ek wil ’n geskenk koop.
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ।
maiṁ ika tōhaphā kharīdaṇā cāhudā/ cāhudī hāṁ.
Maar nie te duur nie.
ਪਰ ਜ਼ਿਆਦਾ ਕੀਮਤੀ ਨਹੀਂ।
Para zi'ādā kīmatī nahīṁ.
Miskien ’n handsak?
ਸ਼ਾਇਦ ਇੱਕ ਹੈਂਡ ਬੈਗ?
Śā'ida ika haiṇḍa baiga?
 
 
 
 
Watter kleur soek u?
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ?
Tuhānū kihaṛā raga cāhīdā hai?
Swart, bruin of wit?
ਕਾਲਾ,ਭੂਰਾ ਜਾਂ ਸਫੈਦ?
Kālā,bhūrā jāṁ saphaida?
’n Grote of ’n kleintjie?
ਛੋਟਾ ਜਾਂ ਵੱਡਾ?
Chōṭā jāṁ vaḍā?
 
 
 
 
Mag ek die een sien asseblief?
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ?
Kī maiṁ isanū dēkha sakadā/ sakadī hāṁ?
Is dit van leer gemaak?
ਕੀ ਇਹ ਚਮੜੇ ਨਾਲ ਬਣਿਆ ਹੈ?
Kī iha camaṛē nāla baṇi'ā hai?
Of is dit van plastiek?
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ?
Jāṁ iha kisē baṇāvaṭī vasatū nāla baṇi'ā hai?
 
 
 
 
Van leer, natuurlik.
ਬਿਲਕੁਲ,ਚਮੜੇ ਨਾਲ ਬਣਿਆ ਹੈ।
Bilakula,camaṛē nāla baṇi'ā hai.
Dit is besonderse goeie kwaliteit.
ਇਹ ਕਾਫੀ ਵਧੀਆ ਕਿਸਮ ਦਾ ਹੈ।
Iha kāphī vadhī'ā kisama dā hai.
En die handsak is werklik billik.
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ।
Atē iha haiṇḍabaiga sacamuca kāphī sasatā hai.
 
 
 
 
Ek hou daarvan.
ਇਹ ਮੈਨੂੰ ਪਸੰਦ ਹੈ।
Iha mainū pasada hai.
Ek sal dit neem.
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ।
Maiṁ isanū kharīda/ lavāṅgā/ lavāṅgī.
Kan ek dit omruil indien nodig?
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ?
Kī maiṁ isanū badalā sakadā/ sakadī hāṁ?
 
 
 
 
Vanselfsprekend.
ਜ਼ਰੂਰ।
Zarūra.
Ons sal dit as ’n geskenk toedraai.
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ।
Asīṁ isanū tōhaphē vāṅga banha dēvāṅgē.
Daar anderkant is die kassier.
ਭੁਗਤਾਨ ਕਾਊਂਟਰ ਕਿੱਥੇ ਹੈ?
Bhugatāna kā'ūṇṭara kithē hai?
 
 
 
 
 

previous page  up Inhoud  next page  | Free download MP3:  ALL  51-60  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners