Leer van vreemde tale aanlyn
previous page  up Inhoud  next page  | Free download MP3:  ALL  31-40  | Free Android app | Free iPhone app

Home  >   50tale   >   Afrikaans   >   Punjabi   >   Inhoud


31 [een en dertig]

In die restaurant 3

 


31 [ਇਕੱਤੀ]

ਰੈਸਟੋਰੈਂਟ ਵਿੱਚ 3

 

 
Ek wil graag ’n voorgereg hê.
ਮੈਨੂੰ ਇੱਕ ਸਟਾਰਟਰ ਚਾਹੀਦਾ ਹੈ।
mainū ika saṭāraṭara cāhīdā hai.
Ek wil graag ’n slaai hê.
ਮੈਨੂੰ ਇੱਕ ਸਲਾਦ ਚਾਹੀਦਾ ਹੈ।
Mainū ika salāda cāhīdā hai.
Ek wil graag sop hê.
ਮੈਨੂੰ ਇੱਕ ਸੂਪ ਚਾਹੀਦਾ ਹੈ।
Mainū ika sūpa cāhīdā hai.
 
 
 
 
Ek wil graag nagereg hê.
ਮੈਨੂੰ ਇੱਕ ਡੀਜ਼ਰਟ ਚਾਹੀਦਾ ਹੈ।
Mainū ika ḍīzaraṭa cāhīdā hai.
Ek wil graag roomys met room hê.
ਮੈਨੂੰ ਕ੍ਰੀਮ ਨਾਲ ਇੱਕ ਆਈਸਕ੍ਰੀਮ ਚਾਹੀਦੀ ਹੈ।
Mainū krīma nāla ika ā'īsakrīma cāhīdī hai.
Ek wil graag vrugte of kaas hê.
ਮੈਨੂੰ ਕੁਝ ਫਲ ਜਾਂ ਪਨੀਰ ਚਾਹੀਦਾ ਹੈ।
Mainū kujha phala jāṁ panīra cāhīdā hai.
 
 
 
 
Ons wil graag ontbyt hê.
ਅਸੀਂ ਨਾਸ਼ਤਾ ਕਰਨਾ ਚਾਹੁੰਦੇ ਹਾਂ।
Asīṁ nāśatā karanā cāhudē hāṁ.
Ons wil graag middagete hê.
ਅਸੀਂ ਦੁਪਿਹਰ ਦਾ ਖਾਣਾ ਖਾਣਾ ਚਾਹੁੰਦੇ ਹਾਂ।
Asīṁ dupihara dā khāṇā khāṇā cāhudē hāṁ.
Ons wil graag aandete hê.
ਅਸੀਂ ਰਾਤ ਦਾ ਖਾਣਾ ਖਾਣਾ ਚਾਹੁੰਦੇ ਹਾਂ।
Asīṁ rāta dā khāṇā khāṇā cāhudē hāṁ.
 
 
 
 
Wat wil u vir ontbyt hê?
ਤੁਹਾਨੂੰ ਨਾਸ਼ਤੇ ਵਿੱਚ ਕੀ ਚਾਹੀਦਾ ਹੈ?
Tuhānū nāśatē vica kī cāhīdā hai?
Broodrolletjies met konfyt en heuning?
ਜੈਮ ਅਤੇ ਸ਼ਹਿਦ ਵਾਲੇ ਰੋਲ?
Jaima atē śahida vālē rōla?
Roosterbrood met wors en kaas?
ਸਾਸੇਜ ਅਤੇ ਪਨੀਰ ਨਾਲ ਟੋਸਟ?
Sāsēja atē panīra nāla ṭōsaṭa?
 
 
 
 
’n Gekookte eier?
ਉਬਲਿਆ ਹੋਇਆ ਆਂਡਾ?
Ubali'ā hō'i'ā āṇḍā?
’n Gebakte eier?
ਤਲਿਆ ਹੋਇਆ ਆਂਡਾ?
Tali'ā hō'i'ā āṇḍā?
’n Omelet?
ਆਮਲੇਟ?
Āmalēṭa?
 
 
 
 
Nog ’n jogurt, asseblief.
ਕ੍ਰਿਪਾ ਕਰਕੇ ਇੱਕ ਹੋਰ ਦਹੀਂ ਦੇਣਾ।
Kripā karakē ika hōra dahīṁ dēṇā.
Nog sout en peper, asseblief.
ਕ੍ਰਿਪਾ ਕਰਕੇ ਨਮਕ ਅਤੇ ਮਿਰਚ ਦੇਣਾ।
Kripā karakē namaka atē miraca dēṇā.
Nog ’n glas water, asseblief.
ਕ੍ਰਿਪਾ ਕਰਕੇ ਇੱਕ ਹੋਰ ਪਿਆਲਾ ਦੇਣਾ।
Kripā karakē ika hōra pi'ālā dēṇā.
 
 
 
 
 

previous page  up Inhoud  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners