Lære sprog online
previous page  up Indholdsfortegnelse  next page  | Free download MP3:  ALL  31-40  | Free Android app | Free iPhone app

Home  >   50sprog   >   dansk   >   punjabi   >   Indholdsfortegnelse


31 [enogtredive]

På restaurant 3

 


31 [ਇਕੱਤੀ]

ਰੈਸਟੋਰੈਂਟ ਵਿੱਚ 3

 

 
Jeg vil gerne have en forret.
ਮੈਨੂੰ ਇੱਕ ਸਟਾਰਟਰ ਚਾਹੀਦਾ ਹੈ।
mainū ika saṭāraṭara cāhīdā hai.
Jeg vil gerne have en salat.
ਮੈਨੂੰ ਇੱਕ ਸਲਾਦ ਚਾਹੀਦਾ ਹੈ।
Mainū ika salāda cāhīdā hai.
Jeg vil gerne have en suppe.
ਮੈਨੂੰ ਇੱਕ ਸੂਪ ਚਾਹੀਦਾ ਹੈ।
Mainū ika sūpa cāhīdā hai.
 
 
 
 
Jeg vil gerne have dessert.
ਮੈਨੂੰ ਇੱਕ ਡੀਜ਼ਰਟ ਚਾਹੀਦਾ ਹੈ।
Mainū ika ḍīzaraṭa cāhīdā hai.
Jeg vil gerne have is med flødeskum.
ਮੈਨੂੰ ਕ੍ਰੀਮ ਨਾਲ ਇੱਕ ਆਈਸਕ੍ਰੀਮ ਚਾਹੀਦੀ ਹੈ।
Mainū krīma nāla ika ā'īsakrīma cāhīdī hai.
Jeg vil gerne have frugt eller ost.
ਮੈਨੂੰ ਕੁਝ ਫਲ ਜਾਂ ਪਨੀਰ ਚਾਹੀਦਾ ਹੈ।
Mainū kujha phala jāṁ panīra cāhīdā hai.
 
 
 
 
Vi vil gerne spise morgenmad.
ਅਸੀਂ ਨਾਸ਼ਤਾ ਕਰਨਾ ਚਾਹੁੰਦੇ ਹਾਂ।
Asīṁ nāśatā karanā cāhudē hāṁ.
Vi vil gerne spise frokost.
ਅਸੀਂ ਦੁਪਿਹਰ ਦਾ ਖਾਣਾ ਖਾਣਾ ਚਾਹੁੰਦੇ ਹਾਂ।
Asīṁ dupihara dā khāṇā khāṇā cāhudē hāṁ.
Vi vil gerne spise aftensmad.
ਅਸੀਂ ਰਾਤ ਦਾ ਖਾਣਾ ਖਾਣਾ ਚਾਹੁੰਦੇ ਹਾਂ।
Asīṁ rāta dā khāṇā khāṇā cāhudē hāṁ.
 
 
 
 
Hvad vil du / I have til morgenmad?
ਤੁਹਾਨੂੰ ਨਾਸ਼ਤੇ ਵਿੱਚ ਕੀ ਚਾਹੀਦਾ ਹੈ?
Tuhānū nāśatē vica kī cāhīdā hai?
Rundstykker med marmelade og honning?
ਜੈਮ ਅਤੇ ਸ਼ਹਿਦ ਵਾਲੇ ਰੋਲ?
Jaima atē śahida vālē rōla?
Ristet brød med pølse og ost?
ਸਾਸੇਜ ਅਤੇ ਪਨੀਰ ਨਾਲ ਟੋਸਟ?
Sāsēja atē panīra nāla ṭōsaṭa?
 
 
 
 
Et kogt æg?
ਉਬਲਿਆ ਹੋਇਆ ਆਂਡਾ?
Ubali'ā hō'i'ā āṇḍā?
Et spejlæg?
ਤਲਿਆ ਹੋਇਆ ਆਂਡਾ?
Tali'ā hō'i'ā āṇḍā?
En omelet?
ਆਮਲੇਟ?
Āmalēṭa?
 
 
 
 
Må jeg bede om en yoghurt mere?
ਕ੍ਰਿਪਾ ਕਰਕੇ ਇੱਕ ਹੋਰ ਦਹੀਂ ਦੇਣਾ।
Kripā karakē ika hōra dahīṁ dēṇā.
Må jeg bede om salt og peber også?
ਕ੍ਰਿਪਾ ਕਰਕੇ ਨਮਕ ਅਤੇ ਮਿਰਚ ਦੇਣਾ।
Kripā karakē namaka atē miraca dēṇā.
Må jeg bede om et glas vand mere?
ਕ੍ਰਿਪਾ ਕਰਕੇ ਇੱਕ ਹੋਰ ਪਿਆਲਾ ਦੇਣਾ।
Kripā karakē ika hōra pi'ālā dēṇā.
 
 
 
 
 

previous page  up Indholdsfortegnelse  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere