|
|
|
|
मला एक स्टार्टर पाहिजे.
|
ਮੈਨੂੰ ਇੱਕ ਸਟਾਰਟਰ ਚਾਹੀਦਾ ਹੈ।
|
|
|
मला एक सॅलाड पाहिजे.
|
ਮੈਨੂੰ ਇੱਕ ਸਲਾਦ ਚਾਹੀਦਾ ਹੈ।
|
|
|
मला एक सूप पाहिजे.
|
ਮੈਨੂੰ ਇੱਕ ਸੂਪ ਚਾਹੀਦਾ ਹੈ।
|
|
|
|
|
|
मला एक डेजर्ट पाहिजे.
|
ਮੈਨੂੰ ਇੱਕ ਡੀਜ਼ਰਟ ਚਾਹੀਦਾ ਹੈ।
|
|
|
मला व्हीप्ड क्रीमसोबत एक आईस्क्रीम पाहिजे.
|
ਮੈਨੂੰ ਕ੍ਰੀਮ ਨਾਲ ਇੱਕ ਆਈਸਕ੍ਰੀਮ ਚਾਹੀਦੀ ਹੈ।
|
|
|
मला एखादे फळ किंवा चीज पाहिजे.
|
ਮੈਨੂੰ ਕੁਝ ਫਲ ਜਾਂ ਪਨੀਰ ਚਾਹੀਦਾ ਹੈ।
|
|
|
|
|
|
आम्हाला न्याहारी करायची आहे.
|
ਅਸੀਂ ਨਾਸ਼ਤਾ ਕਰਨਾ ਚਾਹੁੰਦੇ ਹਾਂ।
|
|
|
आम्हाला दुपारचे भोजन करायचे आहे.
|
ਅਸੀਂ ਦੁਪਿਹਰ ਦਾ ਖਾਣਾ ਖਾਣਾ ਚਾਹੁੰਦੇ ਹਾਂ।
|
|
|
आम्हाला रात्रीचे भोजन करायचे आहे.
|
ਅਸੀਂ ਰਾਤ ਦਾ ਖਾਣਾ ਖਾਣਾ ਚਾਹੁੰਦੇ ਹਾਂ।
|
|
|
|
|
|
आपल्याला न्याहारीसाठी काय पाहिजे?
|
ਤੁਹਾਨੂੰ ਨਾਸ਼ਤੇ ਵਿੱਚ ਕੀ ਚਾਹੀਦਾ ਹੈ?
|
|
|
जॅम आणि मधासोबत रोल?
|
ਜੈਮ ਅਤੇ ਸ਼ਹਿਦ ਵਾਲੇ ਰੋਲ?
|
|
|
सॉसेज आणि चीजसोबत टोस्ट?
|
ਸਾਸੇਜ ਅਤੇ ਪਨੀਰ ਨਾਲ ਟੋਸਟ?
|
|
|
|
|
|
उकडलेले अंडे?
|
ਉਬਲਿਆ ਹੋਇਆ ਆਂਡਾ?
|
|
|
तळलेले अंडे?
|
ਤਲਿਆ ਹੋਇਆ ਆਂਡਾ?
|
|
|
ऑम्लेट?
|
ਆਮਲੇਟ?
|
|
|
|
|
|
कृपया आणखी थोडे दही द्या.
|
ਕ੍ਰਿਪਾ ਕਰਕੇ ਇੱਕ ਹੋਰ ਦਹੀਂ ਦੇਣਾ।
|
|
|
कृपया थोडे मीठ आणि मिरीपण द्या.
|
ਕ੍ਰਿਪਾ ਕਰਕੇ ਨਮਕ ਅਤੇ ਮਿਰਚ ਦੇਣਾ।
|
|
|
कृपया आणखी एक ग्लास पाणी द्या.
|
ਕ੍ਰਿਪਾ ਕਰਕੇ ਇੱਕ ਹੋਰ ਪਿਆਲਾ ਦੇਣਾ।
|
|
|
|
|
|