Lære sprog online
previous page  up Indholdsfortegnelse  next page  | Free download MP3:  ALL  61-70  | Free Android app | Free iPhone app

Home  >   50sprog   >   dansk   >   punjabi   >   Indholdsfortegnelse


68 [otteogtres]

stor – lille

 


68 [ਅਠਾਹਠ]

ਛੋਟਾ – ਵੱਡਾ

 

 
stor og lille
ਛੋਟਾ ਅਤੇ ਵੱਡਾ
chōṭā atē vaḍā
Elefanten er stor.
ਹਾਥੀ ਵੱਡਾ ਹੁੰਦਾ ਹੈ।
hāthī vaḍā hudā hai.
Musen er lille.
ਚੂਹਾ ਛੋਟਾ ਹੁੰਦਾ ਹੈ।
Cūhā chōṭā hudā hai.
 
 
 
 
mørk og lys
ਹਨੇਰਾ ਅਤੇ ਰੌਸ਼ਨੀ
Hanērā atē rauśanī
Natten er mørk.
ਰਾਤ ਹਨੇਰੀ ਹੁੰਦੀ ਹੈ।
rāta hanērī hudī hai.
Dagen er lys.
ਦਿਨ ਪ੍ਰਕਾਸ਼ਮਾਨ ਹੁੰਦਾ ਹੈ।
Dina prakāśamāna hudā hai.
 
 
 
 
gammel og ung
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ
Buḍhā/ buḍhī/ buḍhē atē javāna
Vores morfar / farfar er meget gammel.
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ।
sāḍē dādā jī bahuta buḍhē hana.
For 70 år siden var han stadig ung.
70 ਸਾਲ ਪਹਿਲਾਂ ਉਹ ਵੀ ਜਵਾਨ ਸਨ।
70 Sāla pahilāṁ uha vī javāna sana.
 
 
 
 
smuk og grim
ਸੁੰਦਰ ਅਤੇ ਕਰੂਪ
Sudara atē karūpa
Sommerfuglen er smuk.
ਤਿਤਲੀ ਸੁੰਦਰ ਹੁੰਦੀ ਹੈ।
titalī sudara hudī hai.
Edderkoppen er grim.
ਮਕੜੀ ਕਰੂਪ ਹੁੰਦੀ ਹੈ।
Makaṛī karūpa hudī hai.
 
 
 
 
tyk og tynd
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ
Mōṭā/ mōṭī/ mōṭē atē patalā/ patalī/ patalē
En kvinde på 100 kilo er tyk.
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ।
100 kilō vālī aurata mōṭī hudī hai.
En mand på 50 kilo er tynd.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ।
50 Kilō vālā ādamī patalā hudā hai.
 
 
 
 
dyr og billig
ਮਹਿੰਗਾ ਅਤੇ ਸਸਤਾ
Mahigā atē sasatā
Bilen er dyr.
ਗੱਡੀ ਮਹਿੰਗੀ ਹੁੰਦੀ ਹੈ।
gaḍī mahigī hudī hai.
Avisen er billig.
ਅਖਬਾਰ ਸਸਤਾ ਹੁੰਦਾ ਹੈ।
Akhabāra sasatā hudā hai.
 
 
 
 
 

previous page  up Indholdsfortegnelse  next page  | Free download MP3:  ALL  61-70  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere