68 [шеесет и осум]

голем – мал

 


68 [ਅਠਾਹਠ]

ਛੋਟਾ – ਵੱਡਾ

 

 
голем и мал
ਛੋਟਾ ਅਤੇ ਵੱਡਾ
chōṭā atē vaḍā
Слонот е голем.
ਹਾਥੀ ਵੱਡਾ ਹੁੰਦਾ ਹੈ।
hāthī vaḍā hudā hai.
Глушецот е мал.
ਚੂਹਾ ਛੋਟਾ ਹੁੰਦਾ ਹੈ।
Cūhā chōṭā hudā hai.
 
 
 
 
темен и светол
ਹਨੇਰਾ ਅਤੇ ਰੌਸ਼ਨੀ
Hanērā atē rauśanī
Ноќта е темна.
ਰਾਤ ਹਨੇਰੀ ਹੁੰਦੀ ਹੈ।
rāta hanērī hudī hai.
Денот е светол.
ਦਿਨ ਪ੍ਰਕਾਸ਼ਮਾਨ ਹੁੰਦਾ ਹੈ।
Dina prakāśamāna hudā hai.
 
 
 
 
стар и млад
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ
Buḍhā/ buḍhī/ buḍhē atē javāna
Нашиот дедо е многу стар.
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ।
sāḍē dādā jī bahuta buḍhē hana.
Пред 70 години беше уште млад.
70 ਸਾਲ ਪਹਿਲਾਂ ਉਹ ਵੀ ਜਵਾਨ ਸਨ।
70 Sāla pahilāṁ uha vī javāna sana.
 
 
 
 
убав и грд
ਸੁੰਦਰ ਅਤੇ ਕਰੂਪ
Sudara atē karūpa
Пеперутката е убава.
ਤਿਤਲੀ ਸੁੰਦਰ ਹੁੰਦੀ ਹੈ।
titalī sudara hudī hai.
Пајакот е грд.
ਮਕੜੀ ਕਰੂਪ ਹੁੰਦੀ ਹੈ।
Makaṛī karūpa hudī hai.
 
 
 
 
дебел и слаб / тенок
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ
Mōṭā/ mōṭī/ mōṭē atē patalā/ patalī/ patalē
Жена со 100 килограми е дебела.
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ।
100 kilō vālī aurata mōṭī hudī hai.
Маж со 50 килограми е слаб.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ।
50 Kilō vālā ādamī patalā hudā hai.
 
 
 
 
скап и евтин
ਮਹਿੰਗਾ ਅਤੇ ਸਸਤਾ
Mahigā atē sasatā
Автомобилот е скап.
ਗੱਡੀ ਮਹਿੰਗੀ ਹੁੰਦੀ ਹੈ।
gaḍī mahigī hudī hai.
Весникот е евтин.
ਅਖਬਾਰ ਸਸਤਾ ਹੁੰਦਾ ਹੈ।
Akhabāra sasatā hudā hai.
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 македонски - пунџаби за почетници