Leer van vreemde tale aanlyn
previous page  up Inhoud  next page  | Free download MP3:  ALL  61-70  | Free Android app | Free iPhone app

Home  >   50tale   >   Afrikaans   >   Punjabi   >   Inhoud


68 [agt en sestig]

groot – klein

 


68 [ਅਠਾਹਠ]

ਛੋਟਾ – ਵੱਡਾ

 

 
groot en klein
ਛੋਟਾ ਅਤੇ ਵੱਡਾ
chōṭā atē vaḍā
Die olifant is groot.
ਹਾਥੀ ਵੱਡਾ ਹੁੰਦਾ ਹੈ।
hāthī vaḍā hudā hai.
Die muis is klein.
ਚੂਹਾ ਛੋਟਾ ਹੁੰਦਾ ਹੈ।
Cūhā chōṭā hudā hai.
 
 
 
 
donker en helder
ਹਨੇਰਾ ਅਤੇ ਰੌਸ਼ਨੀ
Hanērā atē rauśanī
Die nag is donker.
ਰਾਤ ਹਨੇਰੀ ਹੁੰਦੀ ਹੈ।
rāta hanērī hudī hai.
Die dag is helder.
ਦਿਨ ਪ੍ਰਕਾਸ਼ਮਾਨ ਹੁੰਦਾ ਹੈ।
Dina prakāśamāna hudā hai.
 
 
 
 
oud en jonk
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ
Buḍhā/ buḍhī/ buḍhē atē javāna
Ons oupa is baie oud.
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ।
sāḍē dādā jī bahuta buḍhē hana.
70 jaar gelede was hy nog jonk.
70 ਸਾਲ ਪਹਿਲਾਂ ਉਹ ਵੀ ਜਵਾਨ ਸਨ।
70 Sāla pahilāṁ uha vī javāna sana.
 
 
 
 
mooi en lelik
ਸੁੰਦਰ ਅਤੇ ਕਰੂਪ
Sudara atē karūpa
Die vlinder is mooi.
ਤਿਤਲੀ ਸੁੰਦਰ ਹੁੰਦੀ ਹੈ।
titalī sudara hudī hai.
Die spinnekop is lelik.
ਮਕੜੀ ਕਰੂਪ ਹੁੰਦੀ ਹੈ।
Makaṛī karūpa hudī hai.
 
 
 
 
Dik / vet en dun
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ
Mōṭā/ mōṭī/ mōṭē atē patalā/ patalī/ patalē
’n Vrou van 100kg is dik / vet.
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ।
100 kilō vālī aurata mōṭī hudī hai.
’n Man van 50kg is dun.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ।
50 Kilō vālā ādamī patalā hudā hai.
 
 
 
 
duur en goedkoop
ਮਹਿੰਗਾ ਅਤੇ ਸਸਤਾ
Mahigā atē sasatā
Die motor is duur.
ਗੱਡੀ ਮਹਿੰਗੀ ਹੁੰਦੀ ਹੈ।
gaḍī mahigī hudī hai.
Die koerant is goedkoop.
ਅਖਬਾਰ ਸਸਤਾ ਹੁੰਦਾ ਹੈ।
Akhabāra sasatā hudā hai.
 
 
 
 
 

previous page  up Inhoud  next page  | Free download MP3:  ALL  61-70  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners