Lære sprog online
previous page  up Indholdsfortegnelse  next page  | Free download MP3:  ALL  51-60  | Free Android app | Free iPhone app

Home  >   50sprog   >   dansk   >   punjabi   >   Indholdsfortegnelse


58 [otteoghalvtreds]

Kropsdele

 


58 [ਅਠਵੰਜਾ]

ਸਰੀਰ ਦੇ ਅੰਗ

 

 
Jeg tegner en mand.
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ।
maiṁ ika ādamī dā citara baṇā'undā/ baṇā'undī hāṁ.
Først hovedet.
ਸਭ ਤੋਂ ਪਹਿਲਾਂ ਮੱਥਾ
Sabha tōṁ pahilāṁ mathā
Manden har hat på.
ਆਦਮੀ ਨੇ ਟੋਪੀ ਪਹਿਨੀ ਹੈ।
ādamī nē ṭōpī pahinī hai.
 
 
 
 
Håret kan man ikke se.
ਉਸਦੇ ਵਾਲ ਨਹੀਂ ਦਿਖਦੇ।
Usadē vāla nahīṁ dikhadē.
Ørene kan man heller ikke se.
ਉਸਦੇ ਕੰਨ ਵੀ ਨਹੀਂ ਦਿੱਖਦੇ।
Usadē kana vī nahīṁ dikhadē.
Ryggen kan man heller ikke se.
ਉਸਦੀ ਪਿਠ ਵੀ ਨਹੀਂ ਦਿਖਦੀ।
Usadī piṭha vī nahīṁ dikhadī.
 
 
 
 
Jeg tegner øjnene og munden.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ।
Maiṁ akhāṁ atē mūha/ baṇā'undā/ baṇā'undī hāṁ.
Manden danser og ler.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ।
Ādamī naca rihā hai atē musakarā rihā hai.
Manden har en lang næse.
ਆਦਮੀ ਦੀ ਨੱਕ ਲੰਬੀ ਹੈ।
Ādamī dī naka labī hai.
 
 
 
 
Han har en stok i hænderne.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ।
Usadē hathāṁ vica ika chaṛī hai.
Han har også et halstørklæde om halsen.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ।
Usadē galē du'ālē ika sakāpha banhi'āṁ hō'i'ā hai.
Det er vinter og det er koldt.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ।
Saradī dā samāṁ hai atē kāphī ṭhaḍha hai.
 
 
 
 
Armene er kraftige.
ਬਾਂਹਾਂ ਮਜ਼ਬੂਤ ਹਨ।
Bānhāṁ mazabūta hana.
Benene er også kraftige.
ਲੱਤਾਂ ਵੀ ਮਜ਼ਬੂਤ ਹਨ।
Latāṁ vī mazabūta hana.
Manden er af sne.
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ।
Iha mānava barapha dā baṇi'ā hō'i'ā hai.
 
 
 
 
Han har ingen bukser på og ingen frakke på.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ।
Usanē patalūna atē kōṭa nahīṁ pahini'ā hai.
Men manden fryser ikke.
ਪਰ ਉਸਨੂੰ ਠੰਢ ਲੱਗ ਰਹੀ ਹੈ।
Para usanū ṭhaḍha laga rahī hai.
Han er en snemand.
ਉਹ ਇੱਕ ਹਿਮ – ਮਾਨਵ ਹੈ।
Uha ika hima – mānava hai.
 
 
 
 
 

previous page  up Indholdsfortegnelse  next page  | Free download MP3:  ALL  51-60  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere