Leer van vreemde tale aanlyn
previous page  up Inhoud  next page  | Free download MP3:  ALL  51-60 | BUY the BOOK!  | Free Android app | Free iPhone app

Home  >   50tale   >   Afrikaans   >   Punjabi   >   Inhoud


58 [agt en vyftig]

Liggaamsdele

 


58 [ਅਠਵੰਜਾ]

ਸਰੀਰ ਦੇ ਅੰਗ

 

 
Ek teken ’n man.
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ।
maiṁ ika ādamī dā citara baṇā'undā/ baṇā'undī hāṁ.
Eerste die kop.
ਸਭ ਤੋਂ ਪਹਿਲਾਂ ਮੱਥਾ
Sabha tōṁ pahilāṁ mathā
Die man dra ’n hoed.
ਆਦਮੀ ਨੇ ਟੋਪੀ ਪਹਿਨੀ ਹੈ।
ādamī nē ṭōpī pahinī hai.
 
 
 
 
Mens sien nie die hare nie.
ਉਸਦੇ ਵਾਲ ਨਹੀਂ ਦਿਖਦੇ।
Usadē vāla nahīṁ dikhadē.
Mens sien ook nie die ore nie.
ਉਸਦੇ ਕੰਨ ਵੀ ਨਹੀਂ ਦਿੱਖਦੇ।
Usadē kana vī nahīṁ dikhadē.
Mens sien ook nie die rug nie.
ਉਸਦੀ ਪਿਠ ਵੀ ਨਹੀਂ ਦਿਖਦੀ।
Usadī piṭha vī nahīṁ dikhadī.
 
 
 
 
Ek teken die oë en die mond.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ।
Maiṁ akhāṁ atē mūha/ baṇā'undā/ baṇā'undī hāṁ.
Die man dans en lag.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ।
Ādamī naca rihā hai atē musakarā rihā hai.
Die man het ’n lang neus.
ਆਦਮੀ ਦੀ ਨੱਕ ਲੰਬੀ ਹੈ।
Ādamī dī naka labī hai.
 
 
 
 
Hy dra ’n stok in sy hande.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ।
Usadē hathāṁ vica ika chaṛī hai.
Hy dra ook ’n serp om sy nek.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ।
Usadē galē du'ālē ika sakāpha banhi'āṁ hō'i'ā hai.
Dit is winter en dis koud.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ।
Saradī dā samāṁ hai atē kāphī ṭhaḍha hai.
 
 
 
 
Die arms is sterk/fris.
ਬਾਂਹਾਂ ਮਜ਼ਬੂਤ ਹਨ।
Bānhāṁ mazabūta hana.
Die bene is ook sterk/fris.
ਲੱਤਾਂ ਵੀ ਮਜ਼ਬੂਤ ਹਨ।
Latāṁ vī mazabūta hana.
Die man is van sneeu gemaak.
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ।
Iha mānava barapha dā baṇi'ā hō'i'ā hai.
 
 
 
 
Hy dra nie ’n broek of ’n jas nie.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ।
Usanē patalūna atē kōṭa nahīṁ pahini'ā hai.
Maar die man vries nie.
ਪਰ ਉਸਨੂੰ ਠੰਢ ਲੱਗ ਰਹੀ ਹੈ।
Para usanū ṭhaḍha laga rahī hai.
Hy is ’n sneeuman.
ਉਹ ਇੱਕ ਹਿਮ – ਮਾਨਵ ਹੈ।
Uha ika hima – mānava hai.
 
 
 
 

previous page  up Inhoud  next page  | Free download MP3:  ALL  51-60 | BUY the BOOK!  | Free Android app | Free iPhone app

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 Afrikaans - Punjabi vir beginners