Leer van vreemde tale aanlyn
previous page  up Inhoud  next page  | Free download MP3:  ALL  21-30  | Free Android app | Free iPhone app

Home  >   50tale   >   Afrikaans   >   Punjabi   >   Inhoud


29 [nege en twintig]

In die restaurant 1

 


29 [ਉਨੱਤੀ]

ਰੈਸਟੋਰੈਂਟ ਵਿੱਚ 1

 

 
Is die tafel oop?
ਕੀ ਇਹ ਮੇਜ਼ ਖਾਲੀ ਹੈ?
kī iha mēza khālī hai?
Ek wil graag die spyskaart hê asseblief.
ਕ੍ਰਿਪਾ ਕਰਕੇ ਮੈਨੂੰ ਮੈਨਊ ਦੇਣਾ।
Kripā karakē mainū maina'ū dēṇā.
Wat kan u aanbeveel?
ਤੁਸੀਂ ਕੀ ਸਿਫਾਰਿਸ਼ ਕਰ ਸਕਦੇ ਹੋ?
Tusīṁ kī siphāriśa kara sakadē hō?
 
 
 
 
Ek wil graag ’n bier hê.
ਮੈਨੂੰ ਇੱਕ ਬੀਅਰ ਚਾਹੀਦੀ ਹੈ।
Mainū ika bī'ara cāhīdī hai.
Ek wil graag ’n mineraalwater hê.
ਮੈਨੂੰ ਇੱਕ ਮਿਨਰਲ ਵਾਟਰ ਚਾਹੀਦਾ ਹੈ।
Mainū ika minarala vāṭara cāhīdā hai.
Ek wil graag ’n lemoensap hê.
ਮੈਨੂੰ ਇੱਕ ਸੰਤਰੇ ਦਾ ਰਸ ਚਾਹੀਦਾ ਹੈ।
Mainū ika satarē dā rasa cāhīdā hai.
 
 
 
 
Ek wil graag ’n koffie hê.
ਮੈਨੂੰ ਇੱਕ ਕਾਫੀ ਚਾਹੀਦੀ ਹੈ।
Mainū ika kāphī cāhīdī hai.
Ek wil graag ’n koffie met melk hê.
ਮੈਨੂੰ ਦੁੱਧ ਨਾਲ ਇੱਕ ਕਾਫੀ ਚਾਹੀਦੀ ਹੈ।
Mainū dudha nāla ika kāphī cāhīdī hai.
Met suiker, asseblief.
ਕ੍ਰਿਪਾ ਕਰਕੇ, ਸ਼ੱਕਰ ਨਾਲ।
Kripā karakē, śakara nāla.
 
 
 
 
Ek wil graag tee hê.
ਮੈਂਨੂੰ ਇੱਕ ਚਾਹ ਚਾਹੀਦੀ ਹੈ।
Mainnū ika cāha cāhīdī hai.
Ek wil graag tee met suurlemoen hê.
ਮੈਨੂੰ ਨੀਂਬੂ ਨਾਲ ਇੱਕ ਚਾਹ ਚਾਹੀਦੀ ਹੈ।
Mainū nīmbū nāla ika cāha cāhīdī hai.
Ek wil graag tee met melk hê.
ਮੈਨੂੰ ਦੁੱਧ ਨਾਲ ਇੱਕ ਚਾਹ ਚਾਹੀਦੀ ਹੈ।
Mainū dudha nāla ika cāha cāhīdī hai.
 
 
 
 
Het jy sigarette?
ਕੀ ਤੁਹਾਡੇ ਕੋਲ ਸਿਗਰਟ ਹੈ?
Kī tuhāḍē kōla sigaraṭa hai?
Het jy ’n asbak?
ਕੀ ਤੁਹਾਡੇ ਕੋਲ ਰਾਖਦਾਨੀ ਹੈ?
Kī tuhāḍē kōla rākhadānī hai?
Het jy ’n aansteker?
ਕੀ ਤੁਹਾਡੇ ਕੋਲ ਸੁਲਗਾਉਣ ਲਈ ਕੁਛ ਹੈ?
Kī tuhāḍē kōla sulagā'uṇa la'ī kucha hai?
 
 
 
 
Ek kort ’n vurk.
ਮੇਰੇ ਕੋਲ ਕਾਂਟਾ ਨਹੀਂ ਹੈ।
Mērē kōla kāṇṭā nahīṁ hai.
Ek kort ’n mes.
ਮੇਰੇ ਕੋਲ ਛੁਰੀ ਨਹੀਂ ਹੈ।
Mērē kōla churī nahīṁ hai.
Ek kort ’n lepel.
ਮੇਰੇ ਕੋਲ ਚਮਚਾ ਨਹੀਂ ਹੈ।
Mērē kōla camacā nahīṁ hai.
 
 
 
 
 

previous page  up Inhoud  next page  | Free download MP3:  ALL  21-30  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners