Lære sprog online
previous page  up Indholdsfortegnelse  next page  | Free download MP3:  ALL  21-30  | Free Android app | Free iPhone app

Home  >   50sprog   >   dansk   >   punjabi   >   Indholdsfortegnelse


29 [niogtyve]

På restaurant 1

 


29 [ਉਨੱਤੀ]

ਰੈਸਟੋਰੈਂਟ ਵਿੱਚ 1

 

 
Er bordet ledigt?
ਕੀ ਇਹ ਮੇਜ਼ ਖਾਲੀ ਹੈ?
kī iha mēza khālī hai?
Må jeg bede om menukortet?
ਕ੍ਰਿਪਾ ਕਰਕੇ ਮੈਨੂੰ ਮੈਨਊ ਦੇਣਾ।
Kripā karakē mainū maina'ū dēṇā.
Hvad kan du anbefale?
ਤੁਸੀਂ ਕੀ ਸਿਫਾਰਿਸ਼ ਕਰ ਸਕਦੇ ਹੋ?
Tusīṁ kī siphāriśa kara sakadē hō?
 
 
 
 
Jeg vil gerne have en øl.
ਮੈਨੂੰ ਇੱਕ ਬੀਅਰ ਚਾਹੀਦੀ ਹੈ।
Mainū ika bī'ara cāhīdī hai.
Jeg vil gerne have en danskvand.
ਮੈਨੂੰ ਇੱਕ ਮਿਨਰਲ ਵਾਟਰ ਚਾਹੀਦਾ ਹੈ।
Mainū ika minarala vāṭara cāhīdā hai.
Jeg vil gerne have en appelsinjuice.
ਮੈਨੂੰ ਇੱਕ ਸੰਤਰੇ ਦਾ ਰਸ ਚਾਹੀਦਾ ਹੈ।
Mainū ika satarē dā rasa cāhīdā hai.
 
 
 
 
Jeg vil gerne have kaffe.
ਮੈਨੂੰ ਇੱਕ ਕਾਫੀ ਚਾਹੀਦੀ ਹੈ।
Mainū ika kāphī cāhīdī hai.
Jeg vil gerne have kaffe med mælk.
ਮੈਨੂੰ ਦੁੱਧ ਨਾਲ ਇੱਕ ਕਾਫੀ ਚਾਹੀਦੀ ਹੈ।
Mainū dudha nāla ika kāphī cāhīdī hai.
Med sukker, tak.
ਕ੍ਰਿਪਾ ਕਰਕੇ, ਸ਼ੱਕਰ ਨਾਲ।
Kripā karakē, śakara nāla.
 
 
 
 
Jeg vil gerne have te.
ਮੈਂਨੂੰ ਇੱਕ ਚਾਹ ਚਾਹੀਦੀ ਹੈ।
Mainnū ika cāha cāhīdī hai.
Jeg vil gerne have te med citron.
ਮੈਨੂੰ ਨੀਂਬੂ ਨਾਲ ਇੱਕ ਚਾਹ ਚਾਹੀਦੀ ਹੈ।
Mainū nīmbū nāla ika cāha cāhīdī hai.
Jeg vil gerne have te med mælk.
ਮੈਨੂੰ ਦੁੱਧ ਨਾਲ ਇੱਕ ਚਾਹ ਚਾਹੀਦੀ ਹੈ।
Mainū dudha nāla ika cāha cāhīdī hai.
 
 
 
 
Har I cigaretter?
ਕੀ ਤੁਹਾਡੇ ਕੋਲ ਸਿਗਰਟ ਹੈ?
Kī tuhāḍē kōla sigaraṭa hai?
Har I et askebæger?
ਕੀ ਤੁਹਾਡੇ ਕੋਲ ਰਾਖਦਾਨੀ ਹੈ?
Kī tuhāḍē kōla rākhadānī hai?
Har du ild?
ਕੀ ਤੁਹਾਡੇ ਕੋਲ ਸੁਲਗਾਉਣ ਲਈ ਕੁਛ ਹੈ?
Kī tuhāḍē kōla sulagā'uṇa la'ī kucha hai?
 
 
 
 
Jeg mangler en gaffel.
ਮੇਰੇ ਕੋਲ ਕਾਂਟਾ ਨਹੀਂ ਹੈ।
Mērē kōla kāṇṭā nahīṁ hai.
Jeg mangler en kniv.
ਮੇਰੇ ਕੋਲ ਛੁਰੀ ਨਹੀਂ ਹੈ।
Mērē kōla churī nahīṁ hai.
Jeg mangler en ske.
ਮੇਰੇ ਕੋਲ ਚਮਚਾ ਨਹੀਂ ਹੈ।
Mērē kōla camacā nahīṁ hai.
 
 
 
 
 

previous page  up Indholdsfortegnelse  next page  | Free download MP3:  ALL  21-30  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere