|
|
|
|
Je ten stôl voľný?
|
ਕੀ ਇਹ ਮੇਜ਼ ਖਾਲੀ ਹੈ?
|
|
|
Prosím si jedálny lístok.
|
ਕ੍ਰਿਪਾ ਕਰਕੇ ਮੈਨੂੰ ਮੈਨਊ ਦੇਣਾ।
|
|
|
Čo mi môžete odporučiť?
|
ਤੁਸੀਂ ਕੀ ਸਿਫਾਰਿਸ਼ ਕਰ ਸਕਦੇ ਹੋ?
|
|
|
|
|
|
Rád by som si dal pivo.
|
ਮੈਨੂੰ ਇੱਕ ਬੀਅਰ ਚਾਹੀਦੀ ਹੈ।
|
|
|
Prosím si minerálnu vodu.
|
ਮੈਨੂੰ ਇੱਕ ਮਿਨਰਲ ਵਾਟਰ ਚਾਹੀਦਾ ਹੈ।
|
|
|
Prosím si pomarančovú šťavu.
|
ਮੈਨੂੰ ਇੱਕ ਸੰਤਰੇ ਦਾ ਰਸ ਚਾਹੀਦਾ ਹੈ।
|
|
|
|
|
|
Prosím si kávu.
|
ਮੈਨੂੰ ਇੱਕ ਕਾਫੀ ਚਾਹੀਦੀ ਹੈ।
|
|
|
Prosím si kávu s mliekom.
|
ਮੈਨੂੰ ਦੁੱਧ ਨਾਲ ਇੱਕ ਕਾਫੀ ਚਾਹੀਦੀ ਹੈ।
|
|
|
S cukrom, prosím.
|
ਕ੍ਰਿਪਾ ਕਰਕੇ, ਸ਼ੱਕਰ ਨਾਲ।
|
|
|
|
|
|
Dal / dala by som si čaj.
|
ਮੈਂਨੂੰ ਇੱਕ ਚਾਹ ਚਾਹੀਦੀ ਹੈ।
|
|
|
Dal / dala by som si čaj s citrónom.
|
ਮੈਨੂੰ ਨੀਂਬੂ ਨਾਲ ਇੱਕ ਚਾਹ ਚਾਹੀਦੀ ਹੈ।
|
|
|
Dal / dala by som si čaj s mliekom.
|
ਮੈਨੂੰ ਦੁੱਧ ਨਾਲ ਇੱਕ ਚਾਹ ਚਾਹੀਦੀ ਹੈ।
|
|
|
|
|
|
Máte cigarety?
|
ਕੀ ਤੁਹਾਡੇ ਕੋਲ ਸਿਗਰਟ ਹੈ?
|
|
|
Máte popolník?
|
ਕੀ ਤੁਹਾਡੇ ਕੋਲ ਰਾਖਦਾਨੀ ਹੈ?
|
|
|
Máte oheň?
|
ਕੀ ਤੁਹਾਡੇ ਕੋਲ ਸੁਲਗਾਉਣ ਲਈ ਕੁਛ ਹੈ?
|
|
|
|
|
|
Chýba mi vidlička.
|
ਮੇਰੇ ਕੋਲ ਕਾਂਟਾ ਨਹੀਂ ਹੈ।
|
|
|
Chýba mi nôž.
|
ਮੇਰੇ ਕੋਲ ਛੁਰੀ ਨਹੀਂ ਹੈ।
|
|
|
Chýba mi lyžička.
|
ਮੇਰੇ ਕੋਲ ਚਮਚਾ ਨਹੀਂ ਹੈ।
|
|
|
|
|
|