Leer van vreemde tale aanlyn
previous page  up Inhoud  next page  | Free download MP3:  ALL  1-10  | Free Android app | Free iPhone app

Home  >   50tale   >   Afrikaans   >   Punjabi   >   Inhoud


5 [vyf]

Lande en tale

 


5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

 

 
John kom van Londen (af).
ਜੌਨ ਲੰਦਨ ਤੋਂ ਆਇਆ ਹੈ।
jauna ladana tōṁ ā'i'ā hai.
Londen is in Groot-Brittanje.
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ।
Ladana grēṭa briṭēna vica sathita hai.
Hy praat Engels.
ਉਹ ਅੰਗਰੇਜ਼ੀ ਬੋਲਦਾ ਹੈ।
Uha agarēzī bōladā hai.
 
 
 
 
Maria kom van Madrid (af).
ਮਾਰੀਆ ਮੈਡ੍ਰਿਡ ਤੋਂ ਆਈ ਹੈ।
Mārī'ā maiḍriḍa tōṁ ā'ī hai.
Madrid is in Spanje.
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ।
Maiḍriḍa sapēna vica sathita hai.
Sy praat Spaans.
ਉਹ ਸਪੇਨੀ ਬੋਲਦੀ ਹੈ।
Uha sapēnī bōladī hai.
 
 
 
 
Peter en Martha kom van Berlyn (af).
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ।
Pīṭara atē mārathā baralina tōṁ ā'ē hana.
Berlyn is in Duitsland.
ਬਰਲਿਨ ਜਰਮਨੀ ਵਿੱਚ ਸਥਿਤ ਹੈ।
Baralina jaramanī vica sathita hai.
Praat julle albei Duits?
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ?
Kī tusīṁ dōvēṁ jaramana bōla sakadē hō?
 
 
 
 
Londen is ’n hoofstad.
ਲੰਦਨ ਇੱਕ ਰਾਜਧਾਨੀ ਹੈ।
Ladana ika rājadhānī hai.
Madrid en Berlyn is ook hoofstede.
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ।
Maiḍriḍa atē baralina vī rājadhānī'āṁ hana.
Hoofstede is groot en lawaaierig.
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ।
Rājadhānī'āṁ vaḍī'āṁ atē śōra nāla bharī'āṁ hō'ī'āṁ hudī'āṁ hana.
 
 
 
 
Frankryk is in Europa.
ਫਰਾਂਸ ਯੂਰਪ ਵਿੱਚ ਸਥਿਤ ਹੈ।
Pharānsa yūrapa vica sathita hai.
Egipte is in Afrika.
ਮਿਸਰ ਅਫਰੀਕਾ ਵਿੱਚ ਸਥਿਤ ਹੈ।
Misara apharīkā vica sathita hai.
Japan is in Asië.
ਜਾਪਾਨ ਏਸ਼ੀਆ ਵਿੱਚ ਸਥਿਤ ਹੈ।
Jāpāna ēśī'ā vica sathita hai.
 
 
 
 
Kanada is in Noord-Amerika.
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ।
Kanēḍā utarī amarīkā vica sathita hai.
Panama is in Sentraal-Amerika.
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ।
Panāmā madha – amarīkā vica sathita hai.
Brasilië is in Suid-Amerika.
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ।
Brāzīla dakhaṇī amarīkā vica sathita hai.
 
 
 
 
 

previous page  up Inhoud  next page  | Free download MP3:  ALL  1-10  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners