Lære sprog online
previous page  up Indholdsfortegnelse  next page  | Free download MP3:  ALL  1-10  | Free Android app | Free iPhone app

Home  >   50sprog   >   dansk   >   punjabi   >   Indholdsfortegnelse


5 [fem]

Lande og sprog

 


5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

 

 
John er fra London.
ਜੌਨ ਲੰਦਨ ਤੋਂ ਆਇਆ ਹੈ।
jauna ladana tōṁ ā'i'ā hai.
London ligger i Storbritannien.
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ।
Ladana grēṭa briṭēna vica sathita hai.
Han taler engelsk.
ਉਹ ਅੰਗਰੇਜ਼ੀ ਬੋਲਦਾ ਹੈ।
Uha agarēzī bōladā hai.
 
 
 
 
Maria er fra Madrid.
ਮਾਰੀਆ ਮੈਡ੍ਰਿਡ ਤੋਂ ਆਈ ਹੈ।
Mārī'ā maiḍriḍa tōṁ ā'ī hai.
Madrid ligger i Spanien.
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ।
Maiḍriḍa sapēna vica sathita hai.
Hun taler spansk.
ਉਹ ਸਪੇਨੀ ਬੋਲਦੀ ਹੈ।
Uha sapēnī bōladī hai.
 
 
 
 
Peter og Martha er fra Berlin.
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ।
Pīṭara atē mārathā baralina tōṁ ā'ē hana.
Berlin ligger i Tyskland.
ਬਰਲਿਨ ਜਰਮਨੀ ਵਿੱਚ ਸਥਿਤ ਹੈ।
Baralina jaramanī vica sathita hai.
Taler I begge to tysk?
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ?
Kī tusīṁ dōvēṁ jaramana bōla sakadē hō?
 
 
 
 
London er en hovedstad.
ਲੰਦਨ ਇੱਕ ਰਾਜਧਾਨੀ ਹੈ।
Ladana ika rājadhānī hai.
Madrid og Berlin er også hovedstæder.
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ।
Maiḍriḍa atē baralina vī rājadhānī'āṁ hana.
Hovedstæderne er store og støjende.
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ।
Rājadhānī'āṁ vaḍī'āṁ atē śōra nāla bharī'āṁ hō'ī'āṁ hudī'āṁ hana.
 
 
 
 
Frankrig ligger i Europa.
ਫਰਾਂਸ ਯੂਰਪ ਵਿੱਚ ਸਥਿਤ ਹੈ।
Pharānsa yūrapa vica sathita hai.
Ægypten ligger i Afrika.
ਮਿਸਰ ਅਫਰੀਕਾ ਵਿੱਚ ਸਥਿਤ ਹੈ।
Misara apharīkā vica sathita hai.
Japan ligger i Asien.
ਜਾਪਾਨ ਏਸ਼ੀਆ ਵਿੱਚ ਸਥਿਤ ਹੈ।
Jāpāna ēśī'ā vica sathita hai.
 
 
 
 
Canada ligger i Nordamerika.
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ।
Kanēḍā utarī amarīkā vica sathita hai.
Panama ligger i Mellemamerika.
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ।
Panāmā madha – amarīkā vica sathita hai.
Brasilien ligger i Sydamerika.
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ।
Brāzīla dakhaṇī amarīkā vica sathita hai.
 
 
 
 
 

previous page  up Indholdsfortegnelse  next page  | Free download MP3:  ALL  1-10  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere