Learn Languages Online!
Home  >   50languages.com   >   मराठी   >   पंजाबी   >   अनुक्रमणिका
३५ [पस्तीस]

विमानतळावर
35 [ਪੈਂਤੀ]

ਹਵਾਈ ਅੱਡੇ ਤੇ
   
 
मला अथेन्ससाठी विमानाचे तिकीट आरक्षित करायचे आहे.
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ।
विमान थेट अथेन्सला जाते का?
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ?
कृपया एक खिडकीजवळचे सीट, धुम्रपान निषिद्ध.
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ।
 
मला माझे आरक्षण निश्चित करायचे आहे.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ।
मला माझे आरक्षण रद्द करायचे आहे.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ।
मला माझे आरक्षण बदलायचे आहे.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ।
 
रोमसाठी पुढचे विमान कधी आहे?
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ?
दोन सीट उपलब्ध आहेत का?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ?
नाही, आमच्याजवळ फक्त एक सीट उपलब्ध आहे.
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ।
 
आपले विमान किती वाजता उतरणार?
ਅਸੀਂ ਕਦੋਂ ਉਤਰਾਂਗੇ?
आपण तिथे कधी पोहोचणार?
ਅਸੀਂ ਓਥੇ ਕਦੋਂ ਪਹੁੰਚਾਂਗੇ?
शहरात बस कधी जाते?
ਸ਼ਹਿਰ ਦੇ ਲਈ ਬੱਸ ਕਦੋਂ ਹੈ?
 
ही सुटकेस आपली आहे का?
ਕੀ ਇਹ ਸੂਟਕੇਸ ਤੁਹਾਡਾ ਹੈ?
ही बॅग आपली आहे का?
ਕੀ ਇਹ ਬੈਗ ਤੁਹਾਡਾ ਹੈ?
हे सामान आपले आहे का?
ਕੀ ਇਹ ਸਮਾਨ ਤੁਹਾਡਾ ਹੈ?
 
मी माझ्यासोबत किती सामान घेऊ शकतो? / शकते?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ?
वीस किलो.
ਵੀਹ ਕਿਲੋ
काय! फक्त वीस किलो!
ਕੀ ਸਿਰਫ ਵੀਹ ਕਿਲੋ?
 

Please report any mistakes or incorrect translations here.
© Copyright 2007 - 2012 Goethe-Verlag Munich and licensors. All rights reserved.
Contact book2 मराठी - पंजाबी नवशिक्यांसाठी