Learn Languages Online!
|
![]() ![]() ![]() |
Home > 50languages.com > македонски > пунџаби > Опис на содржината |
35 [триесет и пет] |
На аеродром
|
![]() |
35 [ਪੈਂਤੀ] |
||
ਹਵਾਈ ਅੱਡੇ ਤੇ
|
Би сакал / сакала да резервирам еден лет за Атина.
|
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ।
maiṁ ēthanaza dī uḍāna dā ṭikaṭa laiṇā cāhudā/ cāhudī hāṁ.
|
||
Дали е тоа е директен лет?
|
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ?
Kī uḍāna sidhī ēthanaza jāndī hai?
|
||
Ве молам едно место до прозорецот, непушач.
|
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ।
Kirapā karakē ika khiṛakī vālī sīṭa – sigaraṭanōśī – rahita.
| ||
Би сакал / сакала да ја потврдам мојата резервација.
|
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ।
Maiṁ āpaṇā rāṅkhavāṅkarana suniśacita karanā cāhudā/ cāhudī hāṁ.
|
||
Би сакал / сакала да ја откажам мојата резервација.
|
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ।
Maiṁ āpaṇā rāṅkhavāṅkarana rada karanā cāhudā/ cāhudī hāṁ.
|
||
Би сакал / сакала да ја променам мојата резервација.
|
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ।
Maiṁ āpaṇā rāṅkhavāṅkarana badalaṇā cāhudā/ cāhudī hāṁ.
| ||
Кога оди следната машина за Рим?
|
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ?
Rōma dē la'ī agalā jahāza kadōṁ hai?
|
||
Дали има уште две слободни места?
|
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ?
Kī dō sīṭāṁ ajē vī khālī hana?
|
||
Не, имаме само уште едно слободно место.
|
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ।
Jī nahīṁ, sāḍē kōla kēvala ika sīṭa khālī hai.
| ||
Кога слетуваме?
|
ਅਸੀਂ ਕਦੋਂ ਉਤਰਾਂਗੇ?
Asīṁ kadōṁ utarāṅgē?
|
||
Кога ќе сме таму?
|
ਅਸੀਂ ਓਥੇ ਕਦੋਂ ਪਹੁੰਚਾਂਗੇ?
Asīṁ ōthē kadōṁ pahucāṅgē?
|
||
Кога има автобус до центарот на градот?
|
ਸ਼ਹਿਰ ਦੇ ਲਈ ਬੱਸ ਕਦੋਂ ਹੈ?
Śahira dē la'ī basa kadōṁ hai?
| ||
Ова е вашиот куфер?
|
ਕੀ ਇਹ ਸੂਟਕੇਸ ਤੁਹਾਡਾ ਹੈ?
Kī iha sūṭakēsa tuhāḍā hai?
|
||
Ова е вашата ташна?
|
ਕੀ ਇਹ ਬੈਗ ਤੁਹਾਡਾ ਹੈ?
Kī iha baiga tuhāḍā hai?
|
||
Ова е вашиот багаж?
|
ਕੀ ਇਹ ਸਮਾਨ ਤੁਹਾਡਾ ਹੈ?
Kī iha samāna tuhāḍā hai?
| ||
Колку багаж можам да земам со себе?
|
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ?
Maiṁ āpaṇē nāla kinā samāna lai jā sakadā/ sakadī hāṁ?
|
||
Дваесет килограми.
|
ਵੀਹ ਕਿਲੋ
Vīha kilō
|
||
Што, само дваесет килограми?
|
ਕੀ ਸਿਰਫ ਵੀਹ ਕਿਲੋ?
kī sirapha vīha kilō?
| ||
![]() ![]() ![]() |
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 македонски - пунџаби за почетници
|