Lære sprog online
previous page  up Indholdsfortegnelse  next page  | Free download MP3:  ALL  31-40  | Free Android app | Free iPhone app

Home  >   50sprog   >   dansk   >   punjabi   >   Indholdsfortegnelse


35 [femogtredive]

I lufthavnen

 


35 [ਪੈਂਤੀ]

ਹਵਾਈ ਅੱਡੇ ਤੇ

 

 
Jeg vil gerne bestille en tur til Athen.
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ।
maiṁ ēthanaza dī uḍāna dā ṭikaṭa laiṇā cāhudā/ cāhudī hāṁ.
Er det en direkte flyvning?
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ?
Kī uḍāna sidhī ēthanaza jāndī hai?
En plads ved vinduet, ikkeryger, tak.
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ।
Kirapā karakē ika khiṛakī vālī sīṭa – sigaraṭanōśī – rahita.
 
 
 
 
Jeg vil gerne bekræfte min reservation.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ।
Maiṁ āpaṇā rāṅkhavāṅkarana suniśacita karanā cāhudā/ cāhudī hāṁ.
Jeg vil gerne aflyse min reservation.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ।
Maiṁ āpaṇā rāṅkhavāṅkarana rada karanā cāhudā/ cāhudī hāṁ.
Jeg vil gerne ændre min reservation.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ।
Maiṁ āpaṇā rāṅkhavāṅkarana badalaṇā cāhudā/ cāhudī hāṁ.
 
 
 
 
Hvornår går det næste fly til Rom?
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ?
Rōma dē la'ī agalā jahāza kadōṁ hai?
Er der stadig to ledige pladser?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ?
Kī dō sīṭāṁ ajē vī khālī hana?
Nej, vi har kun en ledig plads tilbage.
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ।
Jī nahīṁ, sāḍē kōla kēvala ika sīṭa khālī hai.
 
 
 
 
Hvornår lander vi?
ਅਸੀਂ ਕਦੋਂ ਉਤਰਾਂਗੇ?
Asīṁ kadōṁ utarāṅgē?
Hvornår er vi der?
ਅਸੀਂ ਓਥੇ ਕਦੋਂ ਪਹੁੰਚਾਂਗੇ?
Asīṁ ōthē kadōṁ pahucāṅgē?
Hvornår går der en bus til centrum?
ਸ਼ਹਿਰ ਦੇ ਲਈ ਬੱਸ ਕਦੋਂ ਹੈ?
Śahira dē la'ī basa kadōṁ hai?
 
 
 
 
Er det din kuffert?
ਕੀ ਇਹ ਸੂਟਕੇਸ ਤੁਹਾਡਾ ਹੈ?
Kī iha sūṭakēsa tuhāḍā hai?
Er det din taske?
ਕੀ ਇਹ ਬੈਗ ਤੁਹਾਡਾ ਹੈ?
Kī iha baiga tuhāḍā hai?
Er det din bagage?
ਕੀ ਇਹ ਸਮਾਨ ਤੁਹਾਡਾ ਹੈ?
Kī iha samāna tuhāḍā hai?
 
 
 
 
Hvor meget bagage må jeg tage med?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ?
Maiṁ āpaṇē nāla kinā samāna lai jā sakadā/ sakadī hāṁ?
Tyve kilo.
ਵੀਹ ਕਿਲੋ
Vīha kilō
Hvad? Kun tyve kilo?
ਕੀ ਸਿਰਫ ਵੀਹ ਕਿਲੋ?
kī sirapha vīha kilō?
 
 
 
 
 

previous page  up Indholdsfortegnelse  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere