Leer van vreemde tale aanlyn
previous page  up Inhoud  next page  | Free download MP3:  ALL  31-40  | Free Android app | Free iPhone app

Home  >   50tale   >   Afrikaans   >   Punjabi   >   Inhoud


35 [vyf en dertig]

By die lughawe

 


35 [ਪੈਂਤੀ]

ਹਵਾਈ ਅੱਡੇ ਤੇ

 

 
Ek wil graag ’n vlug na Athene bespreek.
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ।
maiṁ ēthanaza dī uḍāna dā ṭikaṭa laiṇā cāhudā/ cāhudī hāṁ.
Is dit ’n direkte vlug?
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ?
Kī uḍāna sidhī ēthanaza jāndī hai?
By ’n venster, nie-rook, asseblief.
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ।
Kirapā karakē ika khiṛakī vālī sīṭa – sigaraṭanōśī – rahita.
 
 
 
 
Ek wil graag my bespreking bevestig.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ।
Maiṁ āpaṇā rāṅkhavāṅkarana suniśacita karanā cāhudā/ cāhudī hāṁ.
Ek wil graag my bespreking kanselleer.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ।
Maiṁ āpaṇā rāṅkhavāṅkarana rada karanā cāhudā/ cāhudī hāṁ.
Ek wil graag my bespreking verander.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ।
Maiṁ āpaṇā rāṅkhavāṅkarana badalaṇā cāhudā/ cāhudī hāṁ.
 
 
 
 
Wanneer is die volgende vlug na Rome?
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ?
Rōma dē la'ī agalā jahāza kadōṁ hai?
Is daar nog twee sitplekke beskikbaar?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ?
Kī dō sīṭāṁ ajē vī khālī hana?
Nee, ons het nog net een sitplek beskikbaar.
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ।
Jī nahīṁ, sāḍē kōla kēvala ika sīṭa khālī hai.
 
 
 
 
Wanneer land ons?
ਅਸੀਂ ਕਦੋਂ ਉਤਰਾਂਗੇ?
Asīṁ kadōṁ utarāṅgē?
Wanneer is ons daar?
ਅਸੀਂ ਓਥੇ ਕਦੋਂ ਪਹੁੰਚਾਂਗੇ?
Asīṁ ōthē kadōṁ pahucāṅgē?
Wanneer is daar ’n bus na die middestad?
ਸ਼ਹਿਰ ਦੇ ਲਈ ਬੱਸ ਕਦੋਂ ਹੈ?
Śahira dē la'ī basa kadōṁ hai?
 
 
 
 
Is dit u koffer / tas?
ਕੀ ਇਹ ਸੂਟਕੇਸ ਤੁਹਾਡਾ ਹੈ?
Kī iha sūṭakēsa tuhāḍā hai?
Is dit u sak?
ਕੀ ਇਹ ਬੈਗ ਤੁਹਾਡਾ ਹੈ?
Kī iha baiga tuhāḍā hai?
Is dit u bagasie?
ਕੀ ਇਹ ਸਮਾਨ ਤੁਹਾਡਾ ਹੈ?
Kī iha samāna tuhāḍā hai?
 
 
 
 
Hoeveel bagasie mag ek saamneem?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ?
Maiṁ āpaṇē nāla kinā samāna lai jā sakadā/ sakadī hāṁ?
Twintig kilos.
ਵੀਹ ਕਿਲੋ
Vīha kilō
Wat? Net twintig kilos?
ਕੀ ਸਿਰਫ ਵੀਹ ਕਿਲੋ?
kī sirapha vīha kilō?
 
 
 
 
 

previous page  up Inhoud  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners