Home  >   50languages.com   >   bahasa Indonesia   >   bahasa Punjabi   >   Daftar isi
89 [delapan puluh sembilan]

Imperatif 1
89 [ਉਨਾਨਵੇਂ]

ਆਗਿਆਸੂਚਕ 1
   
 
Kamu pemalas – jangan malas!
ਤੁਸੀਂ ਕਿੰਨੇ ਆਲਸੀ ਹੋ – ਇੰਨੇ ਆਲਸੀ ਨਾ ਬਣੋ!
Kamu tidur sangat lama – jangan tidur terlalu lama!
ਤੁਸੀਂ ਕਿੰਨਾ ਸੌਂਦੇ ਹੋ – ਐਨਾ ਸੋਇਆ ਨਾ ਕਰੋ!
Kamu datang sangat terlambat – jangan datang terlambat!
ਤੁਸੀਂ ਕਿੰਨੀ ਦੇਰ ਨਾਲ ਆਂਉਂਦੇ ਹੋ – ਇੰਨੀ ਦੇਰ ਨਾਲ ਨਾ ਆਇਆ ਕਰੋ!
 
Kamu tertawa terlalu keras – jangan tertawa terlalu keras!
ਤੁਸੀਂ ਕਿੰਨਾ ਉੱਚਾ ਹੱਸਦੇ ਹੋ – ਏਨਾ ਉਚਾ ਨਾ ਹੱਸਿਆ ਕਰੋ!
Kamu bicara terlalu pelan – jangan bicara terlalu pelan!
ਤੁਸੀਂ ਕਿੰਨਾ ਹੌਲੀ ਬੋਲਦੇ ਹੋ – ਐਨਾ ਹੌਲੀ ਨਾ ਬੋਲਿਆ ਕਰੋ!
Kamu minum terlalu banyak – jangan minum terlalu banyak!
ਤੁਸੀਂ ਕਿੰਨੀ ਪੀਂਦੇ ਹੋ – ਐਨੀ ਨਾ ਪੀਆ ਕਰੋ!
 
Kamu merokok terlalu banyak – jangan merokok terlalu banyak!
ਤੁਸੀਂ ਕਿੰਨੀ ਸਿਗਰਟ ਪੀਂਦੇ ਹੋ – ਐਨੀ ਸਿਗਰਟ ਨਾ ਪੀਆ ਕਰੋ!
Kamu bekerja terlalu keras – jangan bekerja terlalu keras!
ਤੁਸੀਂ ਕਿੰਨਾ ਕੰਮ ਕਰਦੇ ਹੋ – ਨਾ ਕੰਮ ਨਾ ਕਰਿਆ ਕਰੋ!
Kamu menyetir terlalu kencang – jangan menyetir terlalu kencang!
ਤੁਸੀਂ ਗੱਡੀ ਕਿੰਨੀ ਤੇਜ਼ ਚਲੁਂਦੇ ਹੋ – ਏਨੀ ਤੇਜ਼ ਨਾ ਚਲਾਇਆ ਕਰੋ!
 
Silahkan berdiri, Pak Müller!
ਉੱਠੋ,ਸ਼੍ਰੀ ਮਿੱਲਰ!
Silahkan duduk, Pak Müller!
ਬੈਠੋ, ਸ਼੍ਰੀ ਮਿੱਲਰ!
Tetaplah Anda duduk, Pak Müller!
ਬੈਠੇ ਰਹੋ,ਸ਼੍ਰੀ ਮਿੱਲਰ!
 
Bersabarlah Anda!
ਹੌਸਲਾ ਰੱਖੋ!
Nikmati saja waktu Anda!
ਸ਼ਾਂਤ ਰਹੋ!
Anda tunggu sebentar!
ਇੱਕ ਸੈਕਿੰਡ ਰੁਕੋ!
 
Berhati-hatilah!
ਸੰਭਲ ਕੇ!
Tepatlah waktu!
ਸਮੇਂ ਦੇ ਪਾਬੰਦ ਰਹੋ!
Jangan bertindak bodoh!
ਮੂਰਖ ਨਾ ਬਣੋ!
 

Please report any mistakes or incorrect translations here.
© Copyright 2007 - 2012 Goethe-Verlag Munich and licensors. All rights reserved.
Contact book2 bahasa Indonesia - bahasa Punjabi untuk pemula