Lære sprog online
previous page  up Indholdsfortegnelse  next page  | Free download MP3:  ALL  11-20  | Free Android app | Free iPhone app

Home  >   50sprog   >   dansk   >   punjabi   >   Indholdsfortegnelse


13 [tretten]

Aktiviteter

 


13 [ਤੇਰਾਂ]

ਗਤੀਵਿਧੀਆਂ

 

 
Hvad laver Martha?
ਮਾਰਥਾ ਕੀ ਕਰਦੀ ਹੈ?
mārathā kī karadī hai?
Hun arbejder på kontor.
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ।
Uha ika daphatara vica kama karadī hai.
Hun arbejder ved computeren.
ਉਹ ਕੰਪਿਊਟਰ ਦਾ ਕੰਮ ਕਰਦੀ ਹੈ।
Uha kapi'ūṭara dā kama karadī hai.
 
 
 
 
Hvor er Martha?
ਮਾਰਥਾ ਕਿੱਥੇ ਹੈ?
Mārathā kithē hai?
I biografen.
ਸਿਨੇਮਾਘਰ ਵਿੱਚ।
Sinēmāghara vica.
Hun ser en film.
ਉਹ ਇੱਕ ਫਿਲਮ ਵੇਖ ਰਹੀ ਹੈ।
Uha ika philama vēkha rahī hai.
 
 
 
 
Hvad laver Peter?
ਪੀਟਰ ਕੀ ਕਰਦਾ ਹੈ?
Pīṭara kī karadā hai?
Han læser på universitetet.
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ।
Uha viśavavidi'ālē vica paṛhā'undā hai.
Han læser sprog.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ।
Uha bhāśāvāṁ paṛhā rihā hai.
 
 
 
 
Hvor er Peter?
ਪੀਟਰ ਕਿੱਥੇ ਹੈ?
Pīṭara kithē hai?
På café.
ਕੈਫੇ ਵਿੱਚ।
Kaiphē vica.
Han drikker kaffe.
ਉਹ ਕਾਫੀ ਪੀ ਰਿਹਾ ਹੈ।
Uha kāphī pī rihā hai.
 
 
 
 
Hvor kan de lide at gå hen?
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ?
Uhanāṁ nū kithē jāṇā cagā lagadā hai?
Til koncert.
ਸੰਗੀਤ ਸਮਾਰੋਹ ਵਿੱਚ।
Sagīta samārōha vica.
De kan godt lide at høre musik.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ।
Uhanāṁ nū sagīta suṇanā cagā lagadā hai.
 
 
 
 
Hvor kan de ikke lide at gå hen?
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ?
Uhanāṁ nū kithē jāṇā cagā nahīṁ lagadā hai?
På diskotek.
ਡਿਸਕੋ ਵਿੱਚ।
Ḍisakō vica.
De kan ikke lide at danse.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ।
Uhanāṁ nū nacaṇā cagā nahīṁ lagadā.
 
 
 
 
 

previous page  up Indholdsfortegnelse  next page  | Free download MP3:  ALL  11-20  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere