भाषाएँ ऑनलाइन सीखिए!

Home  >   50languages.com   >   हिन्दी   >   पंजाबी   >   अनुक्रमणिका


१३ [तेरह]

काम

 


13 [ਤੇਰਾਂ]

ਗਤੀਵਿਧੀਆਂ

 

 
मार्था क्या करती है?
ਮਾਰਥਾ ਕੀ ਕਰਦੀ ਹੈ?
mārathā kī karadī hai?
वह कार्यालय में काम करती है
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ।
Uha ika daphatara vica kama karadī hai.
वह कंप्यूटर का काम करती है
ਉਹ ਕੰਪਿਊਟਰ ਦਾ ਕੰਮ ਕਰਦੀ ਹੈ।
Uha kapi'ūṭara dā kama karadī hai.
 
 
 
 
मार्था कहाँ है?
ਮਾਰਥਾ ਕਿੱਥੇ ਹੈ?
Mārathā kithē hai?
सिनेमाघर में
ਸਿਨੇਮਾਘਰ ਵਿੱਚ।
Sinēmāghara vica.
वह एक फ़िल्म देख रही है
ਉਹ ਇੱਕ ਫਿਲਮ ਵੇਖ ਰਹੀ ਹੈ।
Uha ika philama vēkha rahī hai.
 
 
 
 
पीटर क्या करता है?
ਪੀਟਰ ਕੀ ਕਰਦਾ ਹੈ?
Pīṭara kī karadā hai?
वह विश्वविद्यालय में पढ़ता है
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ।
Uha viśavavidi'ālē vica paṛhā'undā hai.
वह भाषाएँ पढ़ रहा है
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ।
Uha bhāśāvāṁ paṛhā rihā hai.
 
 
 
 
पीटर कहाँ है?
ਪੀਟਰ ਕਿੱਥੇ ਹੈ?
Pīṭara kithē hai?
कैफ़े में
ਕੈਫੇ ਵਿੱਚ।
Kaiphē vica.
वह कॉफ़ी पी रहा है
ਉਹ ਕਾਫੀ ਪੀ ਰਿਹਾ ਹੈ।
Uha kāphī pī rihā hai.
 
 
 
 
उनको कहाँ जाना अच्छा लगता है?
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ?
Uhanāṁ nū kithē jāṇā cagā lagadā hai?
संगीत – समारोह में
ਸੰਗੀਤ ਸਮਾਰੋਹ ਵਿੱਚ।
Sagīta samārōha vica.
उनको संगीत सुनना अच्छा लगता है
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ।
Uhanāṁ nū sagīta suṇanā cagā lagadā hai.
 
 
 
 
उनको कहाँ जाना अच्छा नहीं लगता है?
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ?
Uhanāṁ nū kithē jāṇā cagā nahīṁ lagadā hai?
डिस्को में
ਡਿਸਕੋ ਵਿੱਚ।
Ḍisakō vica.
उनको नाचना अच्छा नहीं लगता है
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ।
Uhanāṁ nū nacaṇā cagā nahīṁ lagadā.
 
 
 
 
 

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 हिन्दी - पंजाबी प्रारम्भकों के लिए