Leer van vreemde tale aanlyn
previous page  up Inhoud  next page  | Free download MP3:  ALL  11-20  | Free Android app | Free iPhone app

Home  >   50tale   >   Afrikaans   >   Punjabi   >   Inhoud


13 [dertien]

Aktiwiteite

 


13 [ਤੇਰਾਂ]

ਗਤੀਵਿਧੀਆਂ

 

 
Wat doen / maak Martha?
ਮਾਰਥਾ ਕੀ ਕਰਦੀ ਹੈ?
mārathā kī karadī hai?
Sy werk op kantoor.
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ।
Uha ika daphatara vica kama karadī hai.
Sy werk op ’n rekenaar.
ਉਹ ਕੰਪਿਊਟਰ ਦਾ ਕੰਮ ਕਰਦੀ ਹੈ।
Uha kapi'ūṭara dā kama karadī hai.
 
 
 
 
Waar is Martha?
ਮਾਰਥਾ ਕਿੱਥੇ ਹੈ?
Mārathā kithē hai?
In die bioskoop.
ਸਿਨੇਮਾਘਰ ਵਿੱਚ।
Sinēmāghara vica.
Sy kyk ’n rolprent.
ਉਹ ਇੱਕ ਫਿਲਮ ਵੇਖ ਰਹੀ ਹੈ।
Uha ika philama vēkha rahī hai.
 
 
 
 
Wat doen Peter?
ਪੀਟਰ ਕੀ ਕਰਦਾ ਹੈ?
Pīṭara kī karadā hai?
Hy studeer by die universiteit.
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ।
Uha viśavavidi'ālē vica paṛhā'undā hai.
Hy studeer tale.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ।
Uha bhāśāvāṁ paṛhā rihā hai.
 
 
 
 
Waar is Peter?
ਪੀਟਰ ਕਿੱਥੇ ਹੈ?
Pīṭara kithē hai?
In die kafee.
ਕੈਫੇ ਵਿੱਚ।
Kaiphē vica.
Hy drink koffie.
ਉਹ ਕਾਫੀ ਪੀ ਰਿਹਾ ਹੈ।
Uha kāphī pī rihā hai.
 
 
 
 
Waarheen gaan hulle graag?
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ?
Uhanāṁ nū kithē jāṇā cagā lagadā hai?
Na ’n konsert.
ਸੰਗੀਤ ਸਮਾਰੋਹ ਵਿੱਚ।
Sagīta samārōha vica.
Hulle luister graag musiek.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ।
Uhanāṁ nū sagīta suṇanā cagā lagadā hai.
 
 
 
 
Waarheen gaan hulle nie graag nie?
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ?
Uhanāṁ nū kithē jāṇā cagā nahīṁ lagadā hai?
Na die disko.
ਡਿਸਕੋ ਵਿੱਚ।
Ḍisakō vica.
Hulle dans nie graag nie.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ।
Uhanāṁ nū nacaṇā cagā nahīṁ lagadā.
 
 
 
 
 

previous page  up Inhoud  next page  | Free download MP3:  ALL  11-20  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners