Leer van vreemde tale aanlyn
previous page  up Inhoud  next page  | Free download MP3:  ALL  91-100  | Free Android app | Free iPhone app

Home  >   50tale   >   Afrikaans   >   Punjabi   >   Inhoud


97 [sewe en negentig]

Voegwoorde 4

 


97 [ਸਤਾਨਵੇਂ]

ਸਮੁੱਚਬੋਧਕ 4

 

 
Hy het aan die slaap geraak, al was die tv nog aan.
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ।
ṭailīvīzana calaṇa dē bāvajūda uha sauṁ gi'ā.
Hy het nog gebly, al was dit al laat.
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ।
Bahuta dēra hōṇa dē bāvajūda uha ṭhahiri'ā hō'i'ā hai.
Hy het nie gekom nie, al het ons ’n afspraak gehad.
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ।
Asīṁ milaṇā sī, phira vī uha nahīṁ ā'i'ā hai.
 
 
 
 
Die tv was aan. Ten spyte daarvan het hy aan die slaap geraak.
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ।
Ṭailīvīzana cālū sī, phira vī uha sauṁ gi'ā.
Hy was reeds laat. Tog het hy nog gebly.
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ।
Pahilāṁ hī bahuta dēra hō ga'ī sī phira vī uha ṭhahiri'ā hai.
Ons het ’n afspraak gehad. Tog het hy nie gekom nie.
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ।
Sāḍī mulākāta sī, phira vī uha nahīṁ ā'i'ā.
 
 
 
 
Al het hy nie ’n rybewys nie, bestuur hy die motor.
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ।
Uhadē kōla lā'īsainsa nā hōṇa dē bāvajūda uha gaḍī calā'undā hai.
Al is die straat glad, ry hy vinnig.
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ।
Rasatā tilakaṇā hōṇa dē bāvajūda uha tēza gaḍī calā'undā hai.
Al is hy dronk, ry hy fiets.
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ।
Bahuta pīṇa dē bāvajūda uha sā'īkala calā rihā hai.
 
 
 
 
Hy het geen rybewys nie. Ten spyte daarvan bestuur hy die motor.
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ
Uhadē kōla ḍrāviga lā'īsainsa nahīṁ hai, phira vī uha gaḍī calā'undā hai.
Die straat is glad. Ten spyte daarvan ry hy vinnig.
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ।
Rasatā tilakaṇā hai phira vī uha tēza gaḍī calā'undā hai.
Hy is dronk. Ten spyte daarvan ry hy fiets.
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ।
Usanē bahuta pītī hai, phira vī uha mōṭarasā'īkala calā rihā hai.
 
 
 
 
Sy vind nie werk nie, al het sy gestudeer.
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ।
Paṛhē likhē hōṇa dē bāvajūda usanū naukarī nahīṁ mila rahī.
Sy gaan nie na ’n dokter toe nie, al het sy pyn.
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ।
Darada hōṇa dē bāvajūda uha ḍākaṭara kōla nahīṁ jā rahī.
Sy koop ’n motor, al het sy nie geld nie.
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ।
Paisā nā hōṇa dē bāvajūda usanē gaḍī kharīdī hai.
 
 
 
 
Sy het gestudeer. Ten spyte daarvan vind sy geen werk nie.
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ।
Uha paṛhī likhī hai, phira vī usanū naukarī nahīṁ mila rahī.
Sy het pyn. Ten spyte daarvan gaan sy nie na die dokter toe nie.
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ।
Usanū darada hai, phira vī uha ḍākaṭara ḍē kōla nahīṁ jā rahī.
Sy het geen geld nie. Ten spyte daarvan koop sy ’n motor.
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ।
Usadē kōla paisē nahīṁ hana, phira vī usanē gaḍī kharīdī hai.
 
 
 
 
 

previous page  up Inhoud  next page  | Free download MP3:  ALL  91-100  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners