Lære sprog online
previous page  up Indholdsfortegnelse  next page  | Free download MP3:  ALL  91-100  | Free Android app | Free iPhone app

Home  >   50sprog   >   dansk   >   punjabi   >   Indholdsfortegnelse


97 [syvoghalvfems]

Konjunktioner 4

 


97 [ਸਤਾਨਵੇਂ]

ਸਮੁੱਚਬੋਧਕ 4

 

 
Han er faldet i søvn, selvom fjernsynet var tændt.
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ।
ṭailīvīzana calaṇa dē bāvajūda uha sauṁ gi'ā.
Han blev der, selvom klokken allerede var mange.
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ।
Bahuta dēra hōṇa dē bāvajūda uha ṭhahiri'ā hō'i'ā hai.
Han kom ikke, selvom vi havde en aftale.
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ।
Asīṁ milaṇā sī, phira vī uha nahīṁ ā'i'ā hai.
 
 
 
 
Fjernsynet var tændt. Alligevel faldt han i søvn.
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ।
Ṭailīvīzana cālū sī, phira vī uha sauṁ gi'ā.
Det var allerede sent. Alligevel blev han.
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ।
Pahilāṁ hī bahuta dēra hō ga'ī sī phira vī uha ṭhahiri'ā hai.
Vi havde en aftale. Alligevel kom han ikke.
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ।
Sāḍī mulākāta sī, phira vī uha nahīṁ ā'i'ā.
 
 
 
 
Selvom han ikke har kørekort, kører han bil.
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ।
Uhadē kōla lā'īsainsa nā hōṇa dē bāvajūda uha gaḍī calā'undā hai.
Selvom vejen er glat, kører han hurtigt.
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ।
Rasatā tilakaṇā hōṇa dē bāvajūda uha tēza gaḍī calā'undā hai.
Selvom han er fuld, kører han på cykel.
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ।
Bahuta pīṇa dē bāvajūda uha sā'īkala calā rihā hai.
 
 
 
 
Han har ikke noget kørekort. Alligevel kører han bil.
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ
Uhadē kōla ḍrāviga lā'īsainsa nahīṁ hai, phira vī uha gaḍī calā'undā hai.
Vejen er glat. Alligevel kører han så hurtigt.
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ।
Rasatā tilakaṇā hai phira vī uha tēza gaḍī calā'undā hai.
Han er beruset. Alligevel kører han på cykel.
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ।
Usanē bahuta pītī hai, phira vī uha mōṭarasā'īkala calā rihā hai.
 
 
 
 
Hun kan ikke finde et job, selvom hun har studeret.
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ।
Paṛhē likhē hōṇa dē bāvajūda usanū naukarī nahīṁ mila rahī.
Hun går ikke til lægen, selvom hun har smerter.
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ।
Darada hōṇa dē bāvajūda uha ḍākaṭara kōla nahīṁ jā rahī.
Hun køber en bil, selvom hun ikke har nogen penge.
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ।
Paisā nā hōṇa dē bāvajūda usanē gaḍī kharīdī hai.
 
 
 
 
Hun har studeret. Alligevel kan hun ikke finde et job.
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ।
Uha paṛhī likhī hai, phira vī usanū naukarī nahīṁ mila rahī.
Hun har smerter. Alligevel går hun ikke til lægen.
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ।
Usanū darada hai, phira vī uha ḍākaṭara ḍē kōla nahīṁ jā rahī.
Hun har ingen penge. Alligevel køber hun en bil.
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ।
Usadē kōla paisē nahīṁ hana, phira vī usanē gaḍī kharīdī hai.
 
 
 
 
 

previous page  up Indholdsfortegnelse  next page  | Free download MP3:  ALL  91-100  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere