Leer van vreemde tale aanlyn
previous page  up Inhoud  next page  | Free download MP3:  ALL  11-20  | Free Android app | Free iPhone app

Home  >   50tale   >   Afrikaans   >   Punjabi   >   Inhoud


20 [twintig]

Geselsies 1

 


20 [ਵੀਹ]

ਬਾਤਚੀਤ 1

 

 
Maak jouself gemaklik!
ਅਰਾਮ ਨਾਲ ਬੈਠੋ!
arāma nāla baiṭhō!
Maak jouself tuis!
ਆਪਣਾ ਹੀ ਘਰ ਸਮਝੋ!
Āpaṇā hī ghara samajhō!
Wat wil u drink?
ਤੁਸੀਂ ਕੀ ਪੀਣਾਂ ਚਾਹੋਗੇ?
Tusīṁ kī pīṇāṁ cāhōgē?
 
 
 
 
Hou u van musiek?
ਕੀ ਤੁਹਾਨੂੰ ਸੰਗੀਤ ਪਸੰਦ ਹੈ?
Kī tuhānū sagīta pasada hai?
Ek hou van klassieke musiek.
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ।
Mainū śāśatarī sagīta pasada hai.
Hier is my CDs.
ਇਹ ਮੇਰੀਆਂ ਸੀਡੀਜ਼ ਹਨ।
Iha mērī'āṁ sīḍīza hana.
 
 
 
 
Speel u ’n musiek instrument?
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ?
Kī tusīṁ kō'ī sagīta sāza vajā'undē hō?
Hier is my kitaar.
ਇਹ ਮੇਰੀ ਗਿਟਾਰ ਹੈ।
Iha mērī giṭāra hai.
Sing u graag?
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ?
Kī tuhānū gā'uṇā cagā lagadā hai?
 
 
 
 
Het u kinders?
ਕੀ ਤੁਹਾਡੇ ਬੱਚੇ ਹਨ?
Kī tuhāḍē bacē hana?
Het u ’n hond?
ਕੀ ਤੁਹਾਡੇ ਕੋਲ ਕੁੱਤਾ ਹੈ?
Kī tuhāḍē kōla kutā hai?
Het u ’n kat?
ਕੀ ਤੁਹਾਡੇ ਕੋਲ ਬਿੱਲੀ ਹੈ?
Kī tuhāḍē kōla bilī hai?
 
 
 
 
Hier is my boeke.
ਇਹ ਮੇਰੀਆਂ ਪੁਸਤਕਾਂ ਹਨ।
Iha mērī'āṁ pusatakāṁ hana.
Ek lees op die oomblik hierdie boek.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ।
Isa vakata maiṁ iha pusataka paṛha rihā hāṁ.
Wat lees u graag?
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ?
Tuhānū kī paṛhā'uṇā cagā lagadā hai?
 
 
 
 
Gaan u graag na konserte toe?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ?
Kī tuhānū mahiphila vica jāṇā cagā lagadā hai?
Gaan u graag teater toe?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ?
Kī tuhānū nāṭaka – ghara vica jāṇā cagā lagadā hai?
Gaan u graag opera toe?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ?
Kī tuhānū sagīta – nāṭaka – ghara vica jāṇā cagā lagadā hai?
 
 
 
 
 

previous page  up Inhoud  next page  | Free download MP3:  ALL  11-20  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners