Lære sprog online
previous page  up Indholdsfortegnelse  next page  | Free download MP3:  ALL  11-20  | Free Android app | Free iPhone app

Home  >   50sprog   >   dansk   >   punjabi   >   Indholdsfortegnelse


20 [tyve]

Small Talk 1

 


20 [ਵੀਹ]

ਬਾਤਚੀਤ 1

 

 
Slå dig ned!
ਅਰਾਮ ਨਾਲ ਬੈਠੋ!
arāma nāla baiṭhō!
Lad som om du er hjemme!
ਆਪਣਾ ਹੀ ਘਰ ਸਮਝੋ!
Āpaṇā hī ghara samajhō!
Hvad vil du have at drikke?
ਤੁਸੀਂ ਕੀ ਪੀਣਾਂ ਚਾਹੋਗੇ?
Tusīṁ kī pīṇāṁ cāhōgē?
 
 
 
 
Kan du lide musik?
ਕੀ ਤੁਹਾਨੂੰ ਸੰਗੀਤ ਪਸੰਦ ਹੈ?
Kī tuhānū sagīta pasada hai?
Jeg kan godt lide klassisk musik.
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ।
Mainū śāśatarī sagīta pasada hai.
Her er mine cd’er.
ਇਹ ਮੇਰੀਆਂ ਸੀਡੀਜ਼ ਹਨ।
Iha mērī'āṁ sīḍīza hana.
 
 
 
 
Spiller du et instrument?
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ?
Kī tusīṁ kō'ī sagīta sāza vajā'undē hō?
Her er min guitar.
ਇਹ ਮੇਰੀ ਗਿਟਾਰ ਹੈ।
Iha mērī giṭāra hai.
Kan du lide at synge?
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ?
Kī tuhānū gā'uṇā cagā lagadā hai?
 
 
 
 
Har du børn?
ਕੀ ਤੁਹਾਡੇ ਬੱਚੇ ਹਨ?
Kī tuhāḍē bacē hana?
Har du en hund?
ਕੀ ਤੁਹਾਡੇ ਕੋਲ ਕੁੱਤਾ ਹੈ?
Kī tuhāḍē kōla kutā hai?
Har du en kat?
ਕੀ ਤੁਹਾਡੇ ਕੋਲ ਬਿੱਲੀ ਹੈ?
Kī tuhāḍē kōla bilī hai?
 
 
 
 
Her er mine bøger.
ਇਹ ਮੇਰੀਆਂ ਪੁਸਤਕਾਂ ਹਨ।
Iha mērī'āṁ pusatakāṁ hana.
Jeg er ved at læse den her bog.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ।
Isa vakata maiṁ iha pusataka paṛha rihā hāṁ.
Hvad kan du lide at læse?
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ?
Tuhānū kī paṛhā'uṇā cagā lagadā hai?
 
 
 
 
Kan du lide at gå til koncert?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ?
Kī tuhānū mahiphila vica jāṇā cagā lagadā hai?
Kan du lide at gå i teatret?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ?
Kī tuhānū nāṭaka – ghara vica jāṇā cagā lagadā hai?
Kan du lide at gå i operaen?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ?
Kī tuhānū sagīta – nāṭaka – ghara vica jāṇā cagā lagadā hai?
 
 
 
 
 

previous page  up Indholdsfortegnelse  next page  | Free download MP3:  ALL  11-20  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere