언어언어를 온라인으로 배우자
Home  >   50languages.com   >   한국어   >   펀자브어   >   목차
20 [스물]

일상대화 1
20 [ਵੀਹ]

ਬਾਤਚੀਤ 1
   
 
편하게 계세요!
ਅਰਾਮ ਨਾਲ ਬੈਠੋ!
집처럼 편하게 계세요!
ਆਪਣਾ ਹੀ ਘਰ ਸਮਝੋ!
뭘 마시고 싶어요?
ਤੁਸੀਂ ਕੀ ਪੀਣਾਂ ਚਾਹੋਗੇ?
 
음악을 좋아해요?
ਕੀ ਤੁਹਾਨੂੰ ਸੰਗੀਤ ਪਸੰਦ ਹੈ?
저는 클래식 음악을 좋아해요.
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ।
이게 제 CD들이에요.
ਇਹ ਮੇਰੀਆਂ ਸੀਡੀਜ਼ ਹਨ।
 
악기를 연주해요?
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ?
이게 제 기타예요.
ਇਹ ਮੇਰੀ ਗਿਟਾਰ ਹੈ।
노래부르기를 좋아해요?
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ?
 
아이들이 있어요?
ਕੀ ਤੁਹਾਡੇ ਬੱਚੇ ਹਨ?
개가 있어요?
ਕੀ ਤੁਹਾਡੇ ਕੋਲ ਕੁੱਤਾ ਹੈ?
고양이가 있어요?
ਕੀ ਤੁਹਾਡੇ ਕੋਲ ਬਿੱਲੀ ਹੈ?
 
이게 제 책들이에요.
ਇਹ ਮੇਰੀਆਂ ਪੁਸਤਕਾਂ ਹਨ।
저는 지금 이 책을 읽고 있어요.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ।
뭘 읽는 걸 좋아해요?
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ?
 
콘서트 가는 걸 좋아해요?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ?
극장 가는 걸 좋아해요?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ?
오페라 가는 걸 좋아해요?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ?
 

Please report any mistakes or incorrect translations here.
© Copyright 2007 - 2012 Goethe-Verlag Munich and licensors. All rights reserved.
Contact book2 한국어 - 펀자브어 초급반