Lære sprog online
previous page  up Indholdsfortegnelse  next page  | Free download MP3:  ALL  41-50  | Free Android app | Free iPhone app

Home  >   50sprog   >   dansk   >   punjabi   >   Indholdsfortegnelse


46 [seksogfyrre]

På diskotek

 


46 [ਛਿਆਲੀ]

ਡਿਸਕੋ ਵਿੱਚ

 

 
Er den her plads fri?
ਕੀ ਇਹ ਸੀਟ ਖਾਲੀ ਹੈ?
kī iha sīṭa khālī hai?
Må jeg sætte mig ved jer?
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ?
Kī maiṁ tuhāḍē kōla baiṭha sakadā/ sakadī hāṁ?
Gerne.
ਜੀ ਹਾਂ।
Jī hāṁ.
 
 
 
 
Hvad synes du om musikken?
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ?
Tusīṁ kihō jihā sagīta pasada karadē hō?
Lidt for høj.
ਥੋੜ੍ਹਾ ਜਿਹਾ ਉੱਚਾ।
Thōṛhā jihā ucā.
Men bandet spiller meget godt.
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ।
Para baiṇḍa vālē cagā vajā rahē hana.
 
 
 
 
Er du tit her?
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ?
Kī tusīṁ ithē akasara ā'undē hō?
Nej, det er første gang.
ਜੀ ਨਹੀਂ,ਇਹ ਪਹਿਲੀ ਵਾਰ ਹੈ।
Jī nahīṁ,iha pahilī vāra hai.
Jeg har aldrig været her før.
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ।
Maiṁ ithē pahilāṁ kadē vī nahīṁ ā'i'ā/ ā'ī.
 
 
 
 
Danser du?
ਕੀ ਤੁਸੀਂ ਨੱਚਣਾ ਚਾਹੋਗੇ?
Kī tusīṁ nacaṇā cāhōgē?
Måske senere.
ਸ਼ਾਇਦ ਥੋੜ੍ਹੀ ਦੇਰ ਬਾਅਦ।
Śā'ida thōṛhī dēra bā'ada.
Jeg er ikke så god til at danse.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ।
Maiṁ ōnā cagā nahīṁ naca sakadā/ sakadī.
 
 
 
 
Det er meget nemt.
ਬਹੁਤ ਆਸਾਨ ਹੈ।
Bahuta āsāna hai.
Lad mig vise dig det.
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ।
Maiṁ tuhānū dikhāvāṅgā/ dikhāvāṅgī.
Nej, hellere en anden gang.
ਜੀ ਨਹੀਂ, ਸ਼ਾਇਦ ਕਦੇ ਫੇਰ।
Jī nahīṁ, śā'ida kadē phēra.
 
 
 
 
Venter du på nogen?
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ?
Kī tusīṁ kisē dī uḍīka kara rahē hō?
Ja, på min kæreste.
ਜੀ ਹਾਂ, ਮੇਰੇ ਦੋਸਤ ਦੀ।
Jī hāṁ, mērē dōsata dī.
Der kommer han!
ਲਓ ਉਹ ਆ ਗਿਆ!
La'ō uha ā gi'ā!
 
 
 
 
 

previous page  up Indholdsfortegnelse  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere