Leer van vreemde tale aanlyn
previous page  up Inhoud  next page  | Free download MP3:  ALL  41-50  | Free Android app | Free iPhone app

Home  >   50tale   >   Afrikaans   >   Punjabi   >   Inhoud


46 [ses en veertig]

In die disko

 


46 [ਛਿਆਲੀ]

ਡਿਸਕੋ ਵਿੱਚ

 

 
Is die stoel oop?
ਕੀ ਇਹ ਸੀਟ ਖਾਲੀ ਹੈ?
kī iha sīṭa khālī hai?
Mag ek hier sit?
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ?
Kī maiṁ tuhāḍē kōla baiṭha sakadā/ sakadī hāṁ?
Graag.
ਜੀ ਹਾਂ।
Jī hāṁ.
 
 
 
 
Wat dink u van die musiek?
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ?
Tusīṁ kihō jihā sagīta pasada karadē hō?
’n Bietjie te hard.
ਥੋੜ੍ਹਾ ਜਿਹਾ ਉੱਚਾ।
Thōṛhā jihā ucā.
Maar die groep speel heel goed.
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ।
Para baiṇḍa vālē cagā vajā rahē hana.
 
 
 
 
Kom u gereeld hiernatoe?
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ?
Kī tusīṁ ithē akasara ā'undē hō?
Nee, dit is die eerste keer.
ਜੀ ਨਹੀਂ,ਇਹ ਪਹਿਲੀ ਵਾਰ ਹੈ।
Jī nahīṁ,iha pahilī vāra hai.
Ek was nog nooit tevore hier nie.
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ।
Maiṁ ithē pahilāṁ kadē vī nahīṁ ā'i'ā/ ā'ī.
 
 
 
 
Dans u?
ਕੀ ਤੁਸੀਂ ਨੱਚਣਾ ਚਾਹੋਗੇ?
Kī tusīṁ nacaṇā cāhōgē?
Miskien later.
ਸ਼ਾਇਦ ਥੋੜ੍ਹੀ ਦੇਰ ਬਾਅਦ।
Śā'ida thōṛhī dēra bā'ada.
Ek kan nie so goed dans nie.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ।
Maiṁ ōnā cagā nahīṁ naca sakadā/ sakadī.
 
 
 
 
Dit is heel maklik.
ਬਹੁਤ ਆਸਾਨ ਹੈ।
Bahuta āsāna hai.
Ek sal u wys.
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ।
Maiṁ tuhānū dikhāvāṅgā/ dikhāvāṅgī.
Nee, liewer ’n ander keer.
ਜੀ ਨਹੀਂ, ਸ਼ਾਇਦ ਕਦੇ ਫੇਰ।
Jī nahīṁ, śā'ida kadē phēra.
 
 
 
 
Wag u vir iemand?
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ?
Kī tusīṁ kisē dī uḍīka kara rahē hō?
Ja, vir my kêrel.
ਜੀ ਹਾਂ, ਮੇਰੇ ਦੋਸਤ ਦੀ।
Jī hāṁ, mērē dōsata dī.
Daar kom hy nou!
ਲਓ ਉਹ ਆ ਗਿਆ!
La'ō uha ā gi'ā!
 
 
 
 
 

previous page  up Inhoud  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners