46 [четириесет и шест]

Во дискотека

 


46 [ਛਿਆਲੀ]

ਡਿਸਕੋ ਵਿੱਚ

 

 
Дали е слободно ова место?
ਕੀ ਇਹ ਸੀਟ ਖਾਲੀ ਹੈ?
kī iha sīṭa khālī hai?
Смеам ли да седнам покрај вас?
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ?
Kī maiṁ tuhāḍē kōla baiṭha sakadā/ sakadī hāṁ?
Со задоволство.
ਜੀ ਹਾਂ।
Jī hāṁ.
 
 
 
 
Како ви се допаѓа музиката?
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ?
Tusīṁ kihō jihā sagīta pasada karadē hō?
Малку е прегласна.
ਥੋੜ੍ਹਾ ਜਿਹਾ ਉੱਚਾ।
Thōṛhā jihā ucā.
Но групата свири сосема добро.
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ।
Para baiṇḍa vālē cagā vajā rahē hana.
 
 
 
 
Често ли сте овде?
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ?
Kī tusīṁ ithē akasara ā'undē hō?
Не, ова е прв пат.
ਜੀ ਨਹੀਂ,ਇਹ ਪਹਿਲੀ ਵਾਰ ਹੈ।
Jī nahīṁ,iha pahilī vāra hai.
Не сум бил / била овде никогаш.
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ।
Maiṁ ithē pahilāṁ kadē vī nahīṁ ā'i'ā/ ā'ī.
 
 
 
 
Танцувате ли?
ਕੀ ਤੁਸੀਂ ਨੱਚਣਾ ਚਾਹੋਗੇ?
Kī tusīṁ nacaṇā cāhōgē?
Можеби подоцна.
ਸ਼ਾਇਦ ਥੋੜ੍ਹੀ ਦੇਰ ਬਾਅਦ।
Śā'ida thōṛhī dēra bā'ada.
Јас не умеам да танцувам така добро.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ।
Maiṁ ōnā cagā nahīṁ naca sakadā/ sakadī.
 
 
 
 
Тоа е сосема едноставно.
ਬਹੁਤ ਆਸਾਨ ਹੈ।
Bahuta āsāna hai.
Јас ќе ви покажам.
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ।
Maiṁ tuhānū dikhāvāṅgā/ dikhāvāṅgī.
Не, подобро друг пат.
ਜੀ ਨਹੀਂ, ਸ਼ਾਇਦ ਕਦੇ ਫੇਰ।
Jī nahīṁ, śā'ida kadē phēra.
 
 
 
 
Чекате ли некого?
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ?
Kī tusīṁ kisē dī uḍīka kara rahē hō?
Да, мојот пријател.
ਜੀ ਹਾਂ, ਮੇਰੇ ਦੋਸਤ ਦੀ।
Jī hāṁ, mērē dōsata dī.
Еве го позади, доаѓа!
ਲਓ ਉਹ ਆ ਗਿਆ!
La'ō uha ā gi'ā!
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 македонски - пунџаби за почетници