Lære sprog online
previous page  up Indholdsfortegnelse  next page  | Free download MP3:  ALL  31-40  | Free Android app | Free iPhone app

Home  >   50sprog   >   dansk   >   punjabi   >   Indholdsfortegnelse


39 [niogtredive]

Problemer med bilen

 


39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

 

 
Hvor er den nærmeste tankstation?
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ?
Ithē sabha tōṁ nazadīka paiṭarōla papa kithē hai?
Jeg har et punkteret dæk.
ਮੇਰਾ ਟਾਇਰ ਫਟ ਗਿਆ ਹੈ।
Mērā ṭā'ira phaṭa gi'ā hai.
Kan du skifte hjulet?
ਕੀ ਤੁਸੀਂ ਪਹੀਆ ਬਦਲ ਸਕਦੇ ਹੋ।
Kī tusīṁ pahī'ā badala sakadē hō.
 
 
 
 
Jeg har brug for nogle liter diesel.
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ।
Mainū ika – dō liṭara ḍīzala cāhīdā hai.
Jeg har ikke mere benzin.
ਪੈਟਰੋਲ ਖਤਮ ਹੋ ਗਿਆ ਹੈ।
Paiṭarōla khatama hō gi'ā hai.
Har du en reservedunk?
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ?
Kī tuhāḍē kōla paiṭarōla dā ḍabā hai?
 
 
 
 
Hvor er der en telefon?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ?
Maiṁ kithōṁ phōna kara sakadā/ sakadī hāṁ?
Jeg har brug for en bugseringsservice.
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ।
Mainū ṭō'iga sēvā dī lōṛa hai.
Jeg leder efter et værksted.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ।
Maiṁ gairaja labha rihā/ rahī hāṁ.
 
 
 
 
Der er sket et uheld.
ਇੱਕ ਦੁਰਘਟਨਾ ਹੋਈ ਹੈ।
Ika duraghaṭanā hō'ī hai.
Hvor er den nærmeste telefon?
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ?
Ithē sabha tōṁ nazadīka ṭailīphōna būtha kithē hai?
Har du en mobiltelefon på dig?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ?
Kī tuhāḍē kōla mōbā'īla phōna hai?
 
 
 
 
Vi har brug for hjælp.
ਸਾਨੂੰ ਮਦਦ ਦੀ ਲੋੜ ਹੈ।
Sānū madada dī lōṛa hai.
Ring efter en læge!
ਡਾਕਟਰ ਨੂੰ ਬੁਲਾਓ।
Ḍākaṭara nū bulā'ō.
Ring efter politiet!
ਪੁਲਿਸ ਨੂੰ ਬੁਲਾਓ।
Pulisa nū bulā'ō.
 
 
 
 
Dine papirer, tak.
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ।
Kirapā karakē āpaṇē kāgaza dikhā'ō.
Dit kørekort, tak.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ।
Kirapā karakē āpaṇā lā'īsainsa dikhā'ō.
Bilens registreringsattest, tak.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ।
Kirapā karakē āpaṇī gaḍī dē kāgaza vikhā'ō.
 
 
 
 
 

previous page  up Indholdsfortegnelse  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere