Leer van vreemde tale aanlyn
previous page  up Inhoud  next page  | Free download MP3:  ALL  31-40  | Free Android app | Free iPhone app

Home  >   50tale   >   Afrikaans   >   Punjabi   >   Inhoud


39 [nege en dertig]

Kar het gaan staan

 


39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

 

 
Waar is die naaste vulstasie?
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ?
Ithē sabha tōṁ nazadīka paiṭarōla papa kithē hai?
Ek het ’n pap wiel.
ਮੇਰਾ ਟਾਇਰ ਫਟ ਗਿਆ ਹੈ।
Mērā ṭā'ira phaṭa gi'ā hai.
Kan u die wiel omruil?
ਕੀ ਤੁਸੀਂ ਪਹੀਆ ਬਦਲ ਸਕਦੇ ਹੋ।
Kī tusīṁ pahī'ā badala sakadē hō.
 
 
 
 
Ek het ’n paar liter diesel nodig.
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ।
Mainū ika – dō liṭara ḍīzala cāhīdā hai.
Ek het nie meer brandstof nie.
ਪੈਟਰੋਲ ਖਤਮ ਹੋ ਗਿਆ ਹੈ।
Paiṭarōla khatama hō gi'ā hai.
Het u ’n brandstofkannetjie?
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ?
Kī tuhāḍē kōla paiṭarōla dā ḍabā hai?
 
 
 
 
Waar kan ek ’n oproep maak?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ?
Maiṁ kithōṁ phōna kara sakadā/ sakadī hāṁ?
Ek het ’n insleepdiens nodig.
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ।
Mainū ṭō'iga sēvā dī lōṛa hai.
Ek is op soek na ’n werkswinkel.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ।
Maiṁ gairaja labha rihā/ rahī hāṁ.
 
 
 
 
Daar was ’n ongeluk.
ਇੱਕ ਦੁਰਘਟਨਾ ਹੋਈ ਹੈ।
Ika duraghaṭanā hō'ī hai.
Waar is die naaste telefoon?
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ?
Ithē sabha tōṁ nazadīka ṭailīphōna būtha kithē hai?
Het u ’n selfoon by u?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ?
Kī tuhāḍē kōla mōbā'īla phōna hai?
 
 
 
 
Ons het hulp nodig.
ਸਾਨੂੰ ਮਦਦ ਦੀ ਲੋੜ ਹੈ।
Sānū madada dī lōṛa hai.
Bel ’n dokter!
ਡਾਕਟਰ ਨੂੰ ਬੁਲਾਓ।
Ḍākaṭara nū bulā'ō.
Bel die polisie!
ਪੁਲਿਸ ਨੂੰ ਬੁਲਾਓ।
Pulisa nū bulā'ō.
 
 
 
 
U dokumente asseblief.
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ।
Kirapā karakē āpaṇē kāgaza dikhā'ō.
U rybewys asseblief.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ।
Kirapā karakē āpaṇā lā'īsainsa dikhā'ō.
U motorregistrasie asseblief.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ।
Kirapā karakē āpaṇī gaḍī dē kāgaza vikhā'ō.
 
 
 
 
 

previous page  up Inhoud  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners