Leer van vreemde tale aanlyn
previous page  up Inhoud  next page  | Free download MP3:  ALL  51-60  | Free Android app | Free iPhone app

Home  >   50tale   >   Afrikaans   >   Punjabi   >   Inhoud


52 [twee en vyftig]

In die afdelingswinkel

 


52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

 

 
Gaan ons na die afdelingswinkel toe?
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ?
kī asīṁ ḍipāraṭamaiṇṭa saṭōra jā sakadē hāṁ?
Ek moet gaan inkopies doen.
ਮੈਂ ਕੁਝ ਖਰੀਦਣਾ ਹੈ।
Maiṁ kujha kharīdaṇā hai.
Ek wil baie inkopies koop.
ਮੈਂ ਬਹੁਤ ਖਰੀਦਦਾਰੀ ਕਰਨੀ ਹੈ।
Maiṁ bahuta kharīdadārī karanī hai.
 
 
 
 
Waar is die kantoorbenodighede?
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ।
Daphatara nāla sabadhita samāna hai.
Ek het koeverte en briefpapier nodig.
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ।
Mainū liphāphē atē kāgaza cāhīdē hana.
Ek het balpuntpenne en koki penne nodig.
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ।
Mainū kalama atē mārakara cāhīdā hai.
 
 
 
 
Waar is die meubels?
ਫਰਨੀਚਰ ਵਿਭਾਗ ਕਿੱਥੇ ਹੈ?
Pharanīcara vibhāga kithē hai?
Ek het ’n kas en ’n laaikas nodig.
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ।
Mainū ika alamārī atē ika ḍraisara cāhīdā hai.
Ek het ’n lessenaar en ’n boekrak nodig.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ।
Mainū ika ḍaisaka atē ika śailapha cāhīdā hai.
 
 
 
 
Waar is die speelgoed?
ਖਿਲੌਣੇ ਕਿੱਥੇ ਹਨ?
Khilauṇē kithē hana?
Ek het ’n pop en teddiebeer nodig.
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ।
Mainū ika guḍī atē ika ṭaiḍī cāhīdā hai.
Ek het ’n sokkerbal en ’n skaakstel nodig.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ।
Mainū phuṭabāla atē śataraja cāhīdā hai.
 
 
 
 
Waar is die gereedskap?
ਔਜ਼ਾਰ ਕਿੱਥੇ ਹਨ?
Auzāra kithē hana?
Ek het ’n hammer en ’n tang nodig.
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ।
Mainū ika hathauṛā atē cimaṭā cāhīdā hai.
Ek het ’n boor en ’n skroewedraaier nodig.
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ।
Mainū ika ḍrila atē pēcakasa cāhīdā hai.
 
 
 
 
Waar is die juweliersware?
ਗਹਿਣਿਆਂ ਦਾ ਵਿਭਾਗ ਕਿੱਥੇ ਹੈ?
Gahiṇi'āṁ dā vibhāga kithē hai?
Ek het ’n halssnoer en ’n armband nodig.
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ।
Mainū ika mālā atē ika kagaṇa cāhīdā hai.
Ek het ’n ring en oorbelle nodig.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ।
Mainū ika agūṭhī atē jhumakē cāhīdē hana.
 
 
 
 
 

previous page  up Inhoud  next page  | Free download MP3:  ALL  51-60  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners