Lære sprog online
previous page  up Indholdsfortegnelse  next page  | Free download MP3:  ALL  51-60  | Free Android app | Free iPhone app

Home  >   50sprog   >   dansk   >   punjabi   >   Indholdsfortegnelse


52 [tooghalvtreds]

I stormagasinet

 


52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

 

 
Skal vi tage ind i et stormagasin?
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ?
kī asīṁ ḍipāraṭamaiṇṭa saṭōra jā sakadē hāṁ?
Jeg skal købe ind.
ਮੈਂ ਕੁਝ ਖਰੀਦਣਾ ਹੈ।
Maiṁ kujha kharīdaṇā hai.
Jeg vil købe stort ind.
ਮੈਂ ਬਹੁਤ ਖਰੀਦਦਾਰੀ ਕਰਨੀ ਹੈ।
Maiṁ bahuta kharīdadārī karanī hai.
 
 
 
 
Hvor er kontorartiklerne?
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ।
Daphatara nāla sabadhita samāna hai.
Jeg har brug for konvolutter og brevpapir.
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ।
Mainū liphāphē atē kāgaza cāhīdē hana.
Jeg har brug for kuglepenne og tusser.
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ।
Mainū kalama atē mārakara cāhīdā hai.
 
 
 
 
Hvor er møblerne?
ਫਰਨੀਚਰ ਵਿਭਾਗ ਕਿੱਥੇ ਹੈ?
Pharanīcara vibhāga kithē hai?
Jeg har brug for et skab og en kommode.
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ।
Mainū ika alamārī atē ika ḍraisara cāhīdā hai.
Jeg har brug for et skrivebord og en reol.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ।
Mainū ika ḍaisaka atē ika śailapha cāhīdā hai.
 
 
 
 
Hvor er legetøjet?
ਖਿਲੌਣੇ ਕਿੱਥੇ ਹਨ?
Khilauṇē kithē hana?
Jeg har brug for en dukke og en bamse.
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ।
Mainū ika guḍī atē ika ṭaiḍī cāhīdā hai.
Jeg har brug for en fodbold og et skakspil.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ।
Mainū phuṭabāla atē śataraja cāhīdā hai.
 
 
 
 
Hvor er værktøjet?
ਔਜ਼ਾਰ ਕਿੱਥੇ ਹਨ?
Auzāra kithē hana?
Jeg har brug for en hammer og en tang.
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ।
Mainū ika hathauṛā atē cimaṭā cāhīdā hai.
Jeg har brug for et bor og en skruetrækker.
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ।
Mainū ika ḍrila atē pēcakasa cāhīdā hai.
 
 
 
 
Hvor er smykkerne?
ਗਹਿਣਿਆਂ ਦਾ ਵਿਭਾਗ ਕਿੱਥੇ ਹੈ?
Gahiṇi'āṁ dā vibhāga kithē hai?
Jeg skal bruge en halskæde og et armbånd.
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ।
Mainū ika mālā atē ika kagaṇa cāhīdā hai.
Jeg skal bruge en ring og nogle øreringe.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ।
Mainū ika agūṭhī atē jhumakē cāhīdē hana.
 
 
 
 
 

previous page  up Indholdsfortegnelse  next page  | Free download MP3:  ALL  51-60  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere