Learn Languages Online!
|
![]() ![]() ![]() |
Home > 50languages.com > македонски > пунџаби > Опис на содржината |
64 [шеесет и четири] |
Негирање 1
|
![]() |
64 [ਚੌਂਹਠ] |
||
ਨਾਕਾਰਾਤਮਕ ਵਾਕ 1
|
Јас не го разбирам зборот.
|
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ।
iha śabada mērī samajha vica nahīṁ ā rihā.
|
||
Јас не ја разбирам реченицата.
|
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ।
Iha vāka mērī samajha vica nahīṁ ā rihā.
|
||
Јас не го разбирам значењето.
|
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ।
Iha aratha mērī samajha vica nahīṁ ā rihā.
| ||
наставник / учител
|
ਅਧਿਆਪਕ
Adhi'āpaka
|
||
Го разбирате ли наставникот?
|
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ?
kī tusīṁ adhi'āpaka nū samajha sakadē hō?
|
||
Да, јас го разбирам добро.
|
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ।
Jī hāṁ, maiṁ uhanāṁ nū cagī tar'hāṁ samajha sakadā/ sakadī hāṁ.
| ||
наставничка / учителка
|
ਅਧਿਆਪਕਾ
Adhi'āpakā
|
||
Ја разбирате ли наставничката?
|
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ?
kī tusīṁ adhi'āpakā nū samajha sakadē hō?
|
||
Да, јас ја разбирам добро.
|
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ।
Jī hāṁ, maiṁ uhanāṁ nū cagī tar'hāṁ samajha sakadā/ sakadī hāṁ.
| ||
луѓе
|
ਲੋਕ
Lōka
|
||
Ги разбирате ли луѓето?
|
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ?
kī tusīṁ lōkāṁ nū samajha sakadē hō?
|
||
Не, јас не ги разбирам сосема добро.
|
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ।
Jī nahīṁ, maiṁ uhanāṁ nū cagī tar'hāṁ nahīṁ samajha sakadā/ sakadī hāṁ.
| ||
пријателка
|
ਸਹੇਲੀ
Sahēlī
|
||
Имате ли пријателка?
|
ਕੀ ਤੁਹਾਡੀ ਕੋਈ ਸਹੇਲੀ ਹੈ?
kī tuhāḍī kō'ī sahēlī hai?
|
||
Да, имам.
|
ਜੀ ਹਾਂ, ਇੱਕ ਸਹੇਲੀ ਹੈ।
Jī hāṁ, ika sahēlī hai.
| ||
ќерка
|
ਬੇਟੀ
Bēṭī
|
||
Имате ли ќерка?
|
ਕੀ ਤੁਹਾਡੀ ਕੋਈ ਬੇਟੀ ਹੈ?
kī tuhāḍī kō'ī bēṭī hai?
|
||
Не, јас немам ќерка.
|
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ।
Jī nahīṁ, mērī kō'ī bēṭī nahīṁ hai.
| ||
![]() ![]() ![]() |
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 македонски - пунџаби за почетници
|