भाषाएँ ऑनलाइन सीखिए!
Home  >   50languages.com   >   हिन्दी   >   पंजाबी   >   अनुक्रमणिका
८७ [सत्तासी]

भूतकालवाचक सहायकारी क्रियाएँ १
87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1
   
 
हमें पौधों को पानी देना पड़ा
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ।
हमें घर ठीक करना पड़ा
ਸਾਨੂੰ ਘਰ ਠੀਕ ਕਰਨਾ ਪਿਆ।
हमें बर्तन धोने पड़े
ਸਾਨੂੰ ਬਰਤਨ ਧੋਣੇ ਪਏ।
 
क्या तुम्हें बिल देना पड़ा?
ਕੀ ਤੈਨੂੰ ਬਿਲ ਦੇਣਾ ਪਿਆ?
क्या तुम्हें प्रवेश-शुल्क देना पड़ा?
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ?
क्या तुम्हें जुर्माना देना पड़ा?
ਕੀ ਤੈਨੂੰ ਜੁਰਮਾਨਾ ਦੇਣਾ ਪਿਆ?
 
कौन जाना चाहता है?
ਕੌਣ ਜਾਣਾ ਚਾਹੁੰਦਾ ਹੈ?
किसे घर जल्दी जाना है?
ਕਿਸਨੇ ਘਰ ਜਲਦੀ ਜਾਣਾ ਹੈ?
किसे ट्रेन पकड़नी है?
ਕਿਸਨੇ ਟ੍ਰੇਨ ਫੜਨੀ ਹੈ?
 
हम और रहना नहीं चाहते थे
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ।
हम कुछ पीना नहीं चाहते थे
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ।
हम परेशान नहीं करना चाहते थे
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ।
 
मैं फोन करने ही वाला था / वाली थी
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ।
मैं टैक्सी बुलाना चाहता था / चाहती थी
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ।
वास्तव में मैं घर जाना चाहता था / चाहती थी
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ।
 
मुझे लगा कि तुम अपनी पत्नि को फोन करना चाहते थे
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ।
मुझे लगा कि तुम सूचना सेवा को फोन करना चाहते थे
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ।
मुझे लगा कि तुम पिज़्ज़ा मंगवाना चाहते थे
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ।
 

Please report any mistakes or incorrect translations here.
© Copyright 2007 - 2012 Goethe-Verlag Munich and licensors. All rights reserved.
Contact book2 हिन्दी - पंजाबी प्रारम्भकों के लिए