Lære sprog online
previous page  up Indholdsfortegnelse  next page  | Free download MP3:  ALL  81-90  | Free Android app | Free iPhone app

Home  >   50sprog   >   dansk   >   punjabi   >   Indholdsfortegnelse


87 [syvogfirs]

Modalverbernes datid 1

 


87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

 

 
Vi var nødt til at vande blomsterne.
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ।
sānū paudi'āṁ nū pāṇī dēṇā pi'ā.
Vi var nødt til at rydde op i lejligheden.
ਸਾਨੂੰ ਘਰ ਠੀਕ ਕਰਨਾ ਪਿਆ।
Sānū ghara ṭhīka karanā pi'ā.
Vi var nødt til at vaske op.
ਸਾਨੂੰ ਬਰਤਨ ਧੋਣੇ ਪਏ।
Sānū baratana dhōṇē pa'ē.
 
 
 
 
Var I nødt til at I betale regningen?
ਕੀ ਤੈਨੂੰ ਬਿਲ ਦੇਣਾ ਪਿਆ?
Kī tainū bila dēṇā pi'ā?
Var I nødt til at betale entré?
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ?
Kī tainū pravēśa – śulaka dēṇā pi'ā?
Skulle I betale en bøde?
ਕੀ ਤੈਨੂੰ ਜੁਰਮਾਨਾ ਦੇਣਾ ਪਿਆ?
Kī tainū juramānā dēṇā pi'ā?
 
 
 
 
Hvem var nødt til at sige farvel?
ਕੌਣ ਜਾਣਾ ਚਾਹੁੰਦਾ ਹੈ?
Kauṇa jāṇā cāhudā hai?
Hvem skulle tidligt hjem?
ਕਿਸਨੇ ਘਰ ਜਲਦੀ ਜਾਣਾ ਹੈ?
Kisanē ghara jaladī jāṇā hai?
Hvem var nødt til at tage toget?
ਕਿਸਨੇ ਟ੍ਰੇਨ ਫੜਨੀ ਹੈ?
Kisanē ṭrēna phaṛanī hai?
 
 
 
 
Vi ville ikke blive længe.
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ।
Asīṁ hōra nahīṁ rahiṇā cāhudē sī.
Vi ville ikke drikke noget.
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ।
Asīṁ kujha pīṇā nahīṁ cāhudē sī.
Vi ville ikke forstyrre.
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ।
Asīṁ prēśāna nahīṁ karanā cāhudē sī.
 
 
 
 
Jeg ville lige ringe til nogen.
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ।
Maiṁ phōna karana hī vālā sī/ vālī sī.
Jeg ville bestille en taxa.
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ।
Maiṁ ṭakasī magavā'uṇā cāhudā sī/ cāhudī sī.
Jeg ville nemlig køre hjem.
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ।
Asala vica maina ghara jāṇā cāhudā sī/ cāhudī sī.
 
 
 
 
Jeg troede, du ville ringe til din kone.
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ।
Mainū lagi'ā ki tusī āpaṇē patī nū phōna karanā cāhudē sī.
Jeg troede, du ville ringe til oplysningen?
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ।
Mainū lagi'ā ki tusīṁ sūcanā sēvā nū phōna karanā cāhudē sī.
Jeg troede, du ville bestille en pizza.
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ।
Mainū lagi'ā ki tusīṁ pīzā magavā'uṇā cāhudē sī.
 
 
 
 
 

previous page  up Indholdsfortegnelse  next page  | Free download MP3:  ALL  81-90  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere