Leer van vreemde tale aanlyn
previous page  up Inhoud  next page  | Free download MP3:  ALL  81-90  | Free Android app | Free iPhone app

Home  >   50tale   >   Afrikaans   >   Punjabi   >   Inhoud


87 [sewe en tagtig]

Verlede tyd van modale werkwoorde 1

 


87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

 

 
Ons moes die blomme natgooi.
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ।
sānū paudi'āṁ nū pāṇī dēṇā pi'ā.
Ons moes die woonstel opruim.
ਸਾਨੂੰ ਘਰ ਠੀਕ ਕਰਨਾ ਪਿਆ।
Sānū ghara ṭhīka karanā pi'ā.
Ons moes die skottelgoed was.
ਸਾਨੂੰ ਬਰਤਨ ਧੋਣੇ ਪਏ।
Sānū baratana dhōṇē pa'ē.
 
 
 
 
Moes julle die rekening betaal?
ਕੀ ਤੈਨੂੰ ਬਿਲ ਦੇਣਾ ਪਿਆ?
Kī tainū bila dēṇā pi'ā?
Moes julle ’n ingangsfooi betaal?
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ?
Kī tainū pravēśa – śulaka dēṇā pi'ā?
Moes julle ’n boete betaal?
ਕੀ ਤੈਨੂੰ ਜੁਰਮਾਨਾ ਦੇਣਾ ਪਿਆ?
Kī tainū juramānā dēṇā pi'ā?
 
 
 
 
Wie moes afskeid neem?
ਕੌਣ ਜਾਣਾ ਚਾਹੁੰਦਾ ਹੈ?
Kauṇa jāṇā cāhudā hai?
Wie moes vroeg huis toe gaan?
ਕਿਸਨੇ ਘਰ ਜਲਦੀ ਜਾਣਾ ਹੈ?
Kisanē ghara jaladī jāṇā hai?
Wie moes hierdie trein neem?
ਕਿਸਨੇ ਟ੍ਰੇਨ ਫੜਨੀ ਹੈ?
Kisanē ṭrēna phaṛanī hai?
 
 
 
 
Ons wou nie lank bly nie.
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ।
Asīṁ hōra nahīṁ rahiṇā cāhudē sī.
Ons wou niks drink nie.
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ।
Asīṁ kujha pīṇā nahīṁ cāhudē sī.
Ons wou nie pla nie.
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ।
Asīṁ prēśāna nahīṁ karanā cāhudē sī.
 
 
 
 
Ek wou nou nou net ’n oproep maak.
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ।
Maiṁ phōna karana hī vālā sī/ vālī sī.
Ek wou ’n taxi bel.
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ।
Maiṁ ṭakasī magavā'uṇā cāhudā sī/ cāhudī sī.
Ek wou eintlik huis toe bestuur het.
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ।
Asala vica maina ghara jāṇā cāhudā sī/ cāhudī sī.
 
 
 
 
Ek dag / dog / het gedink jy wou jou vrou bel.
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ।
Mainū lagi'ā ki tusī āpaṇē patī nū phōna karanā cāhudē sī.
Ek dag / dog / het gedink jy wou die inligtingstoonbank bel.
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ।
Mainū lagi'ā ki tusīṁ sūcanā sēvā nū phōna karanā cāhudē sī.
Ek dag / dog / het gedink jy wou ’n pizza bestel.
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ।
Mainū lagi'ā ki tusīṁ pīzā magavā'uṇā cāhudē sī.
 
 
 
 
 

previous page  up Inhoud  next page  | Free download MP3:  ALL  81-90  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners