61 [шеесет и еден]

Редни броеви

 


61 [ਇਕਾਹਠ]

ਕ੍ਰਮਸੂਚਕ ਸੰਖਿਆਂਵਾਂ

 

 
Првиот месец е јануари.
ਪਹਿਲਾ ਮਹੀਨਾ ਜਨਵਰੀ ਹੈ।
pahilā mahīnā janavarī hai.
Вториот месец е февруари.
ਦੂਜਾ ਮਹੀਨਾ ਫਰਵਰੀ ਹੈ।
Dūjā mahīnā pharavarī hai.
Третиот месец е март.
ਤੀਜਾ ਮਹੀਨਾ ਮਾਰਚ ਹੈ।
Tījā mahīnā māraca hai.
 
 
 
 
Четвртиот месец е април.
ਚੌਥਾ ਮਹੀਨਾ ਅਪ੍ਰੈਲ ਹੈ।
Cauthā mahīnā apraila hai.
Петтиот месец е мај.
ਪੰਜਵਾਂ ਮਹੀਨਾ ਮਈ ਹੈ।
Pajavāṁ mahīnā ma'ī hai.
Шесттиот месец е јуни.
ਛੇਵਾਂ ਮਹੀਨਾ ਜੂਨ ਹੈ।
Chēvāṁ mahīnā jūna hai.
 
 
 
 
Шест месеци се половина година.
ਛੇ ਮਹੀਨਿਆਂ ਦਾ ਅੱਧਾ ਸਾਲ ਹੁੰਦਾ ਹੈ।
Chē mahīni'āṁ dā adhā sāla hudā hai.
јануари, февруари, март
ਜਨਵਰੀ,ਫਰਵਰੀ,ਮਾਰਚ,
Janavarī,pharavarī,māraca,
април, мај, јуни.
ਅਪ੍ਰੈਲ,ਮਈ ਅਤੇ ਜੂਨ
apraila,ma'ī atē jūna
 
 
 
 
Седмиот месец е јули.
ਸੱਤਵਾਂ ਮਹੀਨਾ ਜੁਲਾਈ ਹੈ।
satavāṁ mahīnā julā'ī hai.
Осмиот месец е август.
ਅੱਠਵਾਂ ਮਹੀਨਾ ਅਗਸਤ ਹੈ।
Aṭhavāṁ mahīnā agasata hai.
Деветтиот месец е септември.
ਨੌਵਾਂ ਮਹੀਨਾ ਸਤੰਬਰ ਹੈ।
Nauvāṁ mahīnā satabara hai.
 
 
 
 
Десеттиот месец е октомври.
ਦੱਸਵਾਂ ਮਹੀਨਾ ਅਕਤੂਬਰ ਹੈ।
Dasavāṁ mahīnā akatūbara hai.
Единаесеттиот месец е ноември.
ਗਿਆਰਵਾਂ ਮਹੀਨਾ ਨਵੰਬਰ ਹੈ।
Gi'āravāṁ mahīnā navabara hai.
Дванаесеттиот месец е декември.
ਬਾਰ੍ਹਵਾਂ ਮਹੀਨਾ ਦਸੰਬਰ ਹੈ।
Bār'havāṁ mahīnā dasabara hai.
 
 
 
 
Дванаесет месеци се една година.
ਬਾਰ੍ਹਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ।
Bār'hāṁ mahīni'āṁ dā ika sāla hudā hai.
јули, август, септември,
ਜੁਲਾਈ,ਅਗਸਤ,ਸਤੰਬਰ,
Julā'ī,agasata,satabara,
октомври, ноември, декември.
ਅਕਤੂਬਰ,ਨਵੰਬਰ,ਦਸੰਬਰ
akatūbara,navabara,dasabara
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 македонски - пунџаби за почетници