भाषाएँ ऑनलाइन सीखिए!

Home  >   50languages.com   >   हिन्दी   >   पंजाबी   >   अनुक्रमणिका


६१ [इकसठ]

क्रमसूचक संख्याएँ

 


61 [ਇਕਾਹਠ]

ਕ੍ਰਮਸੂਚਕ ਸੰਖਿਆਂਵਾਂ

 

 
पहला महीना जनवरी है
ਪਹਿਲਾ ਮਹੀਨਾ ਜਨਵਰੀ ਹੈ।
pahilā mahīnā janavarī hai.
दूसरा महीना फरवरी है
ਦੂਜਾ ਮਹੀਨਾ ਫਰਵਰੀ ਹੈ।
Dūjā mahīnā pharavarī hai.
तीसरा महीना मार्च है
ਤੀਜਾ ਮਹੀਨਾ ਮਾਰਚ ਹੈ।
Tījā mahīnā māraca hai.
 
 
 
 
चौथा महीना अप्रैल है
ਚੌਥਾ ਮਹੀਨਾ ਅਪ੍ਰੈਲ ਹੈ।
Cauthā mahīnā apraila hai.
पाँचवा महीना मई है
ਪੰਜਵਾਂ ਮਹੀਨਾ ਮਈ ਹੈ।
Pajavāṁ mahīnā ma'ī hai.
छठा महीना जून है
ਛੇਵਾਂ ਮਹੀਨਾ ਜੂਨ ਹੈ।
Chēvāṁ mahīnā jūna hai.
 
 
 
 
छः महीनों का आधा वर्ष होता है
ਛੇ ਮਹੀਨਿਆਂ ਦਾ ਅੱਧਾ ਸਾਲ ਹੁੰਦਾ ਹੈ।
Chē mahīni'āṁ dā adhā sāla hudā hai.
जनवरी, फरवरी, मार्च,
ਜਨਵਰੀ,ਫਰਵਰੀ,ਮਾਰਚ,
Janavarī,pharavarī,māraca,
अप्रैल, मई और जून
ਅਪ੍ਰੈਲ,ਮਈ ਅਤੇ ਜੂਨ
apraila,ma'ī atē jūna
 
 
 
 
सातवाँ महीना जुलाई है
ਸੱਤਵਾਂ ਮਹੀਨਾ ਜੁਲਾਈ ਹੈ।
satavāṁ mahīnā julā'ī hai.
आठवाँ महीना अगस्त है
ਅੱਠਵਾਂ ਮਹੀਨਾ ਅਗਸਤ ਹੈ।
Aṭhavāṁ mahīnā agasata hai.
नवाँ महीना सितम्बर है
ਨੌਵਾਂ ਮਹੀਨਾ ਸਤੰਬਰ ਹੈ।
Nauvāṁ mahīnā satabara hai.
 
 
 
 
दसवाँ महीना अक्तूबर है
ਦੱਸਵਾਂ ਮਹੀਨਾ ਅਕਤੂਬਰ ਹੈ।
Dasavāṁ mahīnā akatūbara hai.
ग्यारहवाँ महीना नवंबर है
ਗਿਆਰਵਾਂ ਮਹੀਨਾ ਨਵੰਬਰ ਹੈ।
Gi'āravāṁ mahīnā navabara hai.
बारहवाँ महीना दिसंबर है
ਬਾਰ੍ਹਵਾਂ ਮਹੀਨਾ ਦਸੰਬਰ ਹੈ।
Bār'havāṁ mahīnā dasabara hai.
 
 
 
 
बारह महीनों का एक वर्ष होता है
ਬਾਰ੍ਹਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ।
Bār'hāṁ mahīni'āṁ dā ika sāla hudā hai.
जुलाई, अगस्त, सितम्बर,
ਜੁਲਾਈ,ਅਗਸਤ,ਸਤੰਬਰ,
Julā'ī,agasata,satabara,
अक्तूबर, नवंबर, दिसंबर
ਅਕਤੂਬਰ,ਨਵੰਬਰ,ਦਸੰਬਰ
akatūbara,navabara,dasabara
 
 
 
 
 

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 हिन्दी - पंजाबी प्रारम्भकों के लिए