Lære sprog online
previous page  up Indholdsfortegnelse  next page  | Free download MP3:  ALL  41-50  | Free Android app | Free iPhone app

Home  >   50sprog   >   dansk   >   punjabi   >   Indholdsfortegnelse


47 [syvogfyrre]

Rejseforberedelser

 


47 [ਸੰਤਾਲੀ]

ਯਾਤਰਾ ਦੀ ਤਿਆਰੀ

 

 
Du skal pakke vores kuffert!
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ!
tainū sāḍā sūṭakēsa ti'āra karanā cāhīdā hai!
Du må ikke glemme noget!
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ!
Tainū kujha vī bhulaṇā nahīṁ cāhīdā!
Du har brug for en stor kuffert!
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ!
Tainū vaḍē sūṭakēsa dī lōṛa hai!
 
 
 
 
Glem ikke passet!
ਪਾਸਪੋਰਟ ਨਾ ਭੁਲਣਾ।
Pāsapōraṭa nā bhulaṇā.
Glem ikke flybilletten!
ਟਿਕਟ ਨਾ ਭੁਲਣਾ!
Ṭikaṭa nā bhulaṇā!
Glem ikke rejsecheckene!
ਆਪਣੇ ਯਾਤਰੀ ਚੈਕ ਨਾ ਭੁੱਲਣਾ!
Āpaṇē yātarī caika nā bhulaṇā!
 
 
 
 
Tag solcreme med.
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ।
Āpaṇē nāla sanasakarīna mal'hama lai jā'ō.
Tag solbrillerne med.
ਕਾਲਾ ਚਸ਼ਮਾ ਲੈ ਜਾਓ।
Kālā caśamā lai jā'ō.
Tag solhatten med.
ਟੋਪੀ ਲੈ ਜਾਓ।
Ṭōpī lai jā'ō.
 
 
 
 
Vil du tage et bykort med?
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ?
Kī tusīṁ saṛhaka – māraga dā nakaśā laiṇā cāhudē hō?
Vil du tage en guidebog med?
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ?
Kī tusīṁ māraga – daraśikā pusataka laiṇā cāhudē hō?
Vil du tage en paraply med?
ਕੀ ਤੁਸੀਂ ਛਤਰੀ ਲਈ ਹੈ?
Kī tusīṁ chatarī la'ī hai?
 
 
 
 
Husk bukserne, skjorterne, sokkerne.
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ।
Paiṇṭa,kamīza,jurābāṁ yāda rakhō.
Husk slipsene, bælterne, herrejakkerne.
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ।
Ṭā'ī,bailaṭa atē jaikaṭa yāda rakhō.
Husk pyjamasserne, natkjolerne, T-shirtene.
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ।
Sauṇa vālē kapaṛē, rāta dē kapaṛē atē ṭī – śaraṭāṁ yāda rakhō.
 
 
 
 
Du har brug for sko, sandaler og støvler.
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ।
Tainū jutī'āṁ,saiṇḍala atē būṭāṁ dī zarūrata hai.
Du har brug for lommetørklæder, sæbe og en neglesaks.
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ।
Tainū rumāla, sābaṇa atē nēlakaṭara dī zarūrata hai.
Du har brug for en kam, en tandbørste og tandpasta.
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ।
Tainū kaghē, dadāṁ dē buraśa atē ṭuthapēsaṭa dī lōṛa hai.
 
 
 
 
 

previous page  up Indholdsfortegnelse  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere